Listen to Be Mine by Shubh

Be Mine

Shubh

Indian Pop

23,470 Shazams

Music Video

Featured In

Credits

PERFORMING ARTISTS
Shubh
Shubh
Performer
COMPOSITION & LYRICS
Shubh
Shubh
Songwriter
PRODUCTION & ENGINEERING
Joe LaPorta
Joe LaPorta
Mastering Engineer
Gurjit Thind
Gurjit Thind
Mixing Engineer
mixedbyswitch
mixedbyswitch
Mixing Engineer
Sickboi
Sickboi
Producer

Lyrics

ਨੀ ਤੂੰ ਅੱਖਾਂ ਨਾਲ਼ ਕਰਦੀ ਇਸ਼ਾਰੇ ਸੱਜੇ ਹੱਥ ਨਾਲ਼ ਜ਼ੁਲਫ਼ਾਂ ਸੰਵਾਰੇ ਕਿਹੜੀ ਗੱਲੋਂ ਫ਼ਿਕਰਾਂ ਆਂ ਕਰਦੀ? ਦੇਖ ਮੱਥੇ 'ਤੇ ਤਿਊੜੀਆਂ ਕਿਉਂ ਪਾਵੇ? ਬਿੱਲੋ, ਨੀ ਮੈਂ ਸਿੱਧੀ ਰੱਖੀ ਰੱਬ ਨਾਲ਼ ਜੋੜ, ਕੁੜੇ ਦੁਖ ਤੇਰੇ ਸਾਰੇ ਹੀ ਚੁਕਾ ਦਾਂ ਹੈ ਰੱਖੀ ਰੱਬ ਨਾਲ਼ ਜੋੜ, ਕੁੜੇ ਦੁਖ ਤੇਰੇ ਸਾਰੇ ਹੀ ਚੁਕਾ ਦਾਂ ਇੱਕ ਵਾਰੀ ਜੇ ਤੂੰ ਹਾਂ ਕਰੇ ਜਿੰਦ ਤੇਰੇ ਨਾਮ ਵੀ ਕਰਾ ਦਾਂ ਕੇਰਾਂ ਬੋਲ ਕੇ ਤਾਂ ਦੱਸ, ਕੁੜੇ ਕੱਲੀ-ਕੱਲੀ ਰੀਝ ਮੈਂ ਪੁਗਾ ਦਾਂ (ਜਿੰਦ ਤੇਰੇ ਨਾਮ ਵੀ ਕਰਾ ਦਾਂ) (ਕੱਲੀ-ਕੱਲੀ ਰੀਝ ਮੈਂ ਪੁਗਾ ਦਾਂ) ਹੋ, ਨਖ਼ਰੇ ਤੇਰੇ ਨੇ ਕਿੰਨੇ ਪੱਟਤੇ ਫੁਕਰੇ, ਕੀ ਵੈਲੀ, ਸਾਰੇ ਚੱਕਤੇ ਜਾਣ ਕੇ ਗਲ਼ੀ ਦੇ ਵਿੱਚੋਂ ਲੰਘਦੀ ਤੇ ਉੱਤੋਂ ਨੱਕ ਚਾੜ੍ਹਦੀ ਐ ਰੱਖ ਲੱਕ 'ਤੇ ਹੱਥ ਨੀ ਇਹ ਕਤਲ ਕਰਾ ਦਊ ਤੇਰੀ ਅੱਖ, ਕੁੜੇ ਜਾਣ ਕੱਢੀ ਜਾਂਦੀਆਂ ਅਦਾਵਾਂ ਕਤਲ ਕਰਾ ਦਊ ਅੱਖ, ਕੁੜੇ ਜਾਣ ਕੱਢੀ ਜਾਂਦੀਆਂ ਅਦਾਵਾਂ ਇੱਕ ਵਾਰੀ ਜੇ ਤੂੰ ਹਾਂ ਕਰੇ ਜਿੰਦ ਤੇਰੇ ਨਾਮ ਵੀ ਕਰਾ ਦਾਂ ਕੇਰਾਂ ਬੋਲ ਕੇ ਤਾਂ ਦੱਸ, ਕੁੜੇ ਕੱਲੀ-ਕੱਲੀ ਰੀਝ ਮੈਂ ਪੁਗਾ ਦਾਂ ਹੋ, ਦੇਖੀਂ ਨਾ, ਦੇਖੀਂ ਨਾ ਦੇਰੀ ਕਰ ਜਾਈਂ ਮੇਰੇ 'ਤੇ ਸਹੇਲੀ ਤੇਰੀ ਮਰਦੀ Sephora ਕੀ, Pandora ਲਾ ਦਊਂ line ਨੀ ਲਾ-ਲਾ ਜੱਟ ਨਾਲ਼ ਯਾਰੀ, ਕਿਉਂ ਡਰਦੀ, ਰਕਾਨੇ? ਨੀ ਆਹ ਦਿਲ ਕੱਲਾ ਸਾਂਭ ਕੇ ਤੂੰ ਰੱਖ, ਕੁੜੇ ਸਾਂਭ ਲਊਂ ਮੈਂ ਤੇਰਿਆਂ ਭਰਾਵਾਂ ਦਿਲ ਸਾਂਭ ਕੇ ਤੂੰ ਰੱਖ, ਕੁੜੇ ਸਾਂਭ ਲਊਂ ਮੈਂ ਤੇਰਿਆਂ ਭਰਾਵਾਂ ਇੱਕ ਵਾਰੀ ਜੇ ਤੂੰ ਹਾਂ ਕਰੇ ਜਿੰਦ ਤੇਰੇ ਨਾਮ ਵੀ ਕਰਾ ਦਾਂ ਕੇਰਾਂ ਬੋਲ ਕੇ ਤਾਂ ਦੱਸ, ਕੁੜੇ ਕੱਲੀ-ਕੱਲੀ ਰੀਝ ਮੈਂ ਪੁਗਾ ਦਾਂ (ਜਿੰਦ ਤੇਰੇ ਨਾਮ ਵੀ ਕਰਾ ਦਾਂ) (ਕੱਲੀ-ਕੱਲੀ ਰੀਝ ਮੈਂ ਪੁਗਾ ਦਾਂ) (Sickboi, Sickboi)
Writer(s): Shubh Lyrics powered by www.musixmatch.com
instagramSharePathic_arrow_out