Music Video

GUCCI GABRU (Official Video) - Harkirat Sangha | Starboy X
Watch {trackName} music video by {artistName}

Featured In

Credits

PERFORMING ARTISTS
Harkirat sangha
Harkirat sangha
Vocals
Starboy X
Starboy X
Performer
COMPOSITION & LYRICS
Harkirat sangha
Harkirat sangha
Songwriter
Starboy X
Starboy X
Arranger

Lyrics

ਓਹ ਹੱਸ ਕੇ ਜੇ ਮੋਹ ਲਿਆ ਹੱਥੋਂ ਚੋ ਦਿਲ ਖੋ ਲਿਆ ਤੇ ਫਿਰ ਕਦੇ ਮਿੱਤਰਾਂ ਦਾ ਪੁੱਛਿਆ ਨਾ ਹਾਲ ਨੀ ਨਾਗਾਂ ਦੀ ਪੱਟੀ ਗੁੱਤ ਨਾਗ ਵੱਲ ਮਾਰ ਬੈਹ ਗਈ ਓਹਦੇ ਤੋਂ ਬਚੇ ਝਾਂਜਰ ਕੰਨਾਂ ਚ ਕੁਝ ਕਹ ਗਈ ਨਾ ਹੱਥ ਸੀ ਰੱਖੋਂਦਾ ਮੁੰਡਾ raider ਸੀ ਝੋਟੀ ਦਾ ਨੀ ਪੱਲੇ ਅੰਗੂ ਅੱਖ ਤੇਰੀ ਹੰਦਿਆ ਤੋ ਲੈ ਗਈ ਓਹ ਰੱਖ ਦਿੱਤਾ ਕੀਲ ਕੇ ਨੀ ਮੱਠੇ-ਮੱਠੇ feel ਨੇ ਬੁਲਾਗੀ ਜਿਹੜੀ ਅੱਖਾਂ ਵਿੱਚੋਂ ਸਸਰੀਅਕਾਲ ਨੀ ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ ਓਹ ਉਡਾ ਕੇ ਰੱਖੀ ਤੂੜ ਅਸ਼ਕੀਨੀ ਅੱਲੇ touch ਦੀ ਨਿ ਮਿੱਤਰਾਂ ਨਾਲ ਮਹਫ਼ਲਾਂ ਗਲਾਸੀ ਹੁੰਦੀ ਕੱਚ ਦੀ ਰੋਲੇਆਂ ਚ ਡਾਂਗ ਬਾਹਾਂ ਕੱਢ ਪੌਂਦੀ ਬੋਲੀਆਂ ਤੇ ਗੱਬਰੂ ਦੇ ਪੱਟ ਉਤੇ ਮੋਰਨੀ ਆ ਨੱਚਦੀ ਕਾਲੀ ਦਾ ਜਾਦੂ ਅੱਖ ਤੇ Beretta ਹੁੰਦਾ ਲਕ ਤੇ ਜਵਾਨੀ ਚੜ੍ਹੀ ਜੱਟ ਤੁਰੇ ਚੀਤੇ ਆਲੀ ਚਾਲ ਨੀ ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ ਟੂਟੇ ਨਾ ਜੇਹੜੀ ਸੰਗ ਬਣੀ ਲਗਦੀ japan ਦੀ ਗੁੱਸੇ ਚ ਟੇਡੀ ਤੱਕਨੀ appeal taliban ਦੀ ਮਾਰ ਮਾਰ ਅੱਡੀਆਂ ਫਿਰੇ ਤੂੰ ਮਿੱਟੀ ਪੱਟ ਦੀ ਤੇ ਗੱਬਰੂ ਦਾ ਰੌਬ ਹਿੱਕ ਪਾਡੇ ਅਸਮਾਨ ਦੀ ਓਹ ਵੇਖੂ ਕੰਮ ਛੱਡ ਕੇ ਜਮਾਨਾ ਅੱਖਾਂ ਗਢ ਕੇ ਸੂਟਾਂ ਦੇ ਵੱਟ ਕਢ ਕੇ ਤੁਰੇਂਗੀ ਜਦੋਂ ਨਾਲ ਨੀ ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ ਬਾਕੀ ਜੇ ਨਾ ਆ ਤੇਰੀ ਤਾ ਹੱਥ ਜੱਟ ਵੀ ਨੀ ਜੋੜਦਾ ਨਾਰਾਂ ਦੀ ਰੋਟੀ [?] ਫਰਾਟਾ ਸੁਣੇ ford ਦਾ ਝੋਟੇ ਦੇ ਸਿਰ ਵਰਗੀ [?] GT road ਦਾ ਨੀ ਸੰਗੇਆ ਦਾ ਮੁੰਡਾ [?] ਤਰਾਂ ਵਿੱਚੋਂ ਮੋਡ਼ ਦਾ ਓਏ ਜੱਟ ਤਾ ਫਕੀਰ ਨੀ ਸਾਡੀ ਤਾ ਓਥੇ ਹੀਰ ਫਿੱਕਾ ਪਾਉਂਦਾ ਕਸ਼ਮੀਰ ਕੋਰੇ ਆਲੇ ਦਾ ਸਿਆਲ ਨੀ ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
Writer(s): Harkirat Sangha Lyrics powered by www.musixmatch.com
instagramSharePathic_arrow_out