Listen to Safety Off by Shubh

Safety Off

Shubh

Punjabi Pop

110,563 Shazams

Music Video

Shubh - Safety Off (Official Music Video)
Watch {trackName} music video by {artistName}

Featured In

Credits

PERFORMING ARTISTS
Shubh
Shubh
Rap
COMPOSITION & LYRICS
Shubhneet Singh
Shubhneet Singh
Songwriter
PRODUCTION & ENGINEERING
Waitaminute
Waitaminute
Producer
prod.GK
prod.GK
Mixing Engineer
Gurjit Thind
Gurjit Thind
Mixing Engineer
Joe LaPorta
Joe LaPorta
Mastering Engineer

Lyrics

(Drr) ਹੈ Gun'ਆਂ ਚਾਰ ਤੇ ਬੰਦੇ ਦੋ ਨੇ ਹਾਂ, ਬੈਠੇ ਯਾਰ, ਨਾ ਕੋਈ ਹੋਰ ਨੇ ਹੈ ਡੂੰਘੀ ਮਾਰ, ਕੰਨਾਂ ਨੂੰ phone ਨੇ ਹਾਂ, ਪਿੱਛੇ car ਦੇ ਰੱਖੀਆਂ 12 (Bah-bah-bah) Bore ਨੇ, Bore ਨੇ Gun'ਆਂ ਚਾਰ ਤੇ ਬੰਦੇ ਦੋ ਨੇ (ਦੋ ਨੇ) ਹਾਂ, ਬੈਠੇ ਯਾਰ, ਨਾ ਕੋਈ ਹੋਰ ਨੇ (ਹੋਰ ਨੇ) ਹੈ ਡੂੰਘੀ ਮਾਰ, ਕੰਨਾਂ ਨੂੰ phone ne (Aha!) ਪਿੱਛੇ car ਦੇ ਰੱਖੀਆਂ 12 Bore ਨੇ ਕਾਲ਼ੀ ਜਿਹੀ ਦੂਰੋਂ ਦਿੱਸਦੀ, ਟੇਢੀ ਪੱਗ ਨੀ (ਪੱਗ ਨੀ) ਐਂ ਨਹੀਂ ਮਰਦੇ (Aha), ਜੇ ਮਾਰੇ ਰੱਬ ਨ੍ਹੀਂ (ਰੱਬ ਨ੍ਹੀਂ) ਬੰਦੇ ਚੁਣਵੇਂ, ਰੱਖਾਂ ਵੱਗ ਨਹੀਂ (Burrh) ਯਾਰ ਜੱਟ ਦੇ ਰਕਾਨੇ, ਚਿੱਬ ਕੱਢ ਨੀ ਦੱਸਾਂ ਜੇ, "ਜ਼ਹਿਰੀ ਤੋਰ ਨੀ, ਛੇ ਫੁੱਟ ਦਾ" (ਫੁੱਟ ਦਾ) ਕੋਈ ਤੋੜ ਨਹੀਂ ਜੱਟਾਂ ਦੇ ਪੁੱਤ ਦਾ ਕਰਾਂ ਚੌੜ ਨੀ, ਬੁੱਲ੍ਹੇ ਲੁੱਟਦਾ (Aaha) Billboard 'ਤੇ ਆਏ ਮਹੀਨੇ ਬੁੱਕਦਾ, ਰਕਾਨੇ Solo ਚੱਲਦੇ, ਜੱਟ ਮੱਤ ਨੀ ਜਾਂਦੇ ਠੱਲ੍ਹਦੇ, ਹਾਂ, ਭੰਨੇ ਲੱਕ ਨੀ ਸ਼ਲਾਰੂ ਕੱਲ੍ਹ ਦੇ, ਕੌਲੀ ਚੱਟ ਨੀ (ਸਾਲੇ) Bollywood ਦੀ ਧੌਣ 'ਤੇ ਰੱਖੀ (Bah-bah-bah) ਲੱਤ ਨੀ, ਲੱਤ ਨੀ ਵੱਡੇ ਜਿਗਰੇ, ਆਹ ਥੱਲੇ ਜੱਗ ਨੀ (ਜੱਗ ਨੀ) ਭਰੇ ਜ਼ੋਰ ਨਾ', ਓ, ਸੀਨੇ ਗੱਜ ਨੀ (ਗੱਜ ਨੀ) ਕਿੱਥੇ ਭੁੱਲਦੇ? ਯਾਦ ਅੱਜ ਵੀ (ਸਾਰੇ) ਮਾੜੇ time 'ਤੇ ਗਏ ਸੀ ਜਿਹੜੇ ਭੱਜ ਨੀ ਸਾਰੇ ਦੇ ਸਾਰੇ ਦੋਗਲੇ, ਮੈਂ ਦੇਵਾਂ shit ਨ੍ਹੀਂ ਸਾਡੀ ਹਾਰ ਵੀ, ਓਹ ਲੱਗੇ ਜਿੱਤ ਨੀ (ਲੱਗਦੀ ਐ) Downfall ਵੀ 'ਤੇ ਚੱਲੇ hit ਨੀ (Hit ਐ) ਫ਼ਿਰੇ ਬੁੱਕਦਾ, ਪੰਜਾਬ ਲਾ ਕੇ ਪਿੱਠ ਨੀ, ਪਿੱਠ ਨੀ Gun'ਆਂ ਚਾਰ ਤੇ ਬੰਦੇ ਦੋ ਨੇ ਹਾਂ, ਬੈਠੇ ਯਾਰ, ਨਾ ਕੋਈ ਹੋਰ ਨੇ ਡੂੰਘੀ ਮਾਰ, ਕੰਨਾਂ ਨੂੰ phone ne ਹਾਂ, ਪਿੱਛੇ car ਦੇ ਰੱਖੀਆਂ 12 (Bah-bah-bah) Bore ਨੇ, Bore ਨੇ Gun'ਆਂ ਚਾਰ ਤੇ ਬੰਦੇ ਦੋ ਨੇ (ਦੋ ਨੇ) ਹਾਂ, ਬੈਠੇ ਯਾਰ, ਨਾ ਕੋਈ ਹੋਰ ਨੇ (ਹੋਰ ਨੇ) ਹੈ ਡੂੰਘੀ ਮਾਰ, ਕੰਨਾਂ ਨੂੰ phone ne ਹਾਂ, ਪਿੱਛੇ car ਦੇ ਰੱਖੀਆਂ 12 Bore ਨੇ, Bore ਨੇ (Burrah)
Writer(s): Lamberto Paoli, Shubhneet Singh Lyrics powered by www.musixmatch.com
instagramSharePathic_arrow_out