Music Video

Punjabiyaan Di Battery - Full Song | Mere Dad Ki Maruti | Saqib Saleem, Rhea Chakraborty, Ram Kapoor
Watch {trackName} music video by {artistName}

Featured In

Credits

PERFORMING ARTISTS
Yo Yo Honey Singh
Yo Yo Honey Singh
Performer
Mika Singh
Mika Singh
Performer
COMPOSITION & LYRICS
Sachin Gupta
Sachin Gupta
Composer
Kumaar
Kumaar
Lyrics

Lyrics

ਆ ਜਾਓ on the floor, ਮੁੰਡਿਓਂ ਤੇ ਕੁੜੀਓਂ ਪੰਜਾਬੀ ਢੋਲ ਐ, ਤੇ ਬੋਤਲਾਂ ਵੀ ਖੋਲ੍ਹੀ ਐ Girl, I got what you need, दारू और देसी theme जल्दी से बोलो यारों आज रात का क्या है scene? ਹਾਏ, ਗਾਣ ਦਾ ਮੌਕਾ ਹੋਵੇ, ਖਾਣ ਦਾ ਮੌਕਾ ਹੋਵੇ ਹੋਵੇ ਕੋਈ marriage ਯਾ ਫ਼ਿਰ ਕੋਈ ਰੋਕਾ-ਸ਼ੋਕਾ ਹੋਵੇ ਪੀਣ ਦੀ capacity large ਰਹਿੰਦੀ ਐ, ਹਾਏ ਪੰਜਾਬੀਆਂ ਦੀ battery charge ਰਹਿੰਦੀ ਐ ਪੰਜਾਬੀਆਂ ਦੀ battery charge ਰਹਿੰਦੀ ਐ ਪੰਜਾਬੀਆਂ ਦੀ battery charge ਰਹਿੰਦੀ ਐ ੨੪ ਘੰਟੇ, ਹੋ ੨੪ ਘੰਟੇ, ੨੪ ਘੰਟੇ, ਹੋ ੨੪ ਘੰਟੇ हाय, हम हैं शेर बहादुर, करते हैं सब का आदर ओ, हम हैं शेर बहादुर, करते हैं सब का आदर ਚੱਕ ਦੇਂ ਸਬ ਕੇ ਫ਼ੱਟੇ, supremo ਸਾਡੇ father ਬੇਬੇ ਸਾਡੇ ਘਰ ਦੀ incharge ਰਹਿੰਦੀ ਐ, ਹਾਏ ਪੰਜਾਬੀਆਂ ਦੀ battery charge ਰਹਿੰਦੀ ਐ ਪੰਜਾਬੀਆਂ ਦੀ battery charge ਰਹਿੰਦੀ ਐ ਪੰਜਾਬੀਆਂ ਦੀ battery charge ਰਹਿੰਦੀ ਐ ੨੪ ਘੰਟੇ, ਹੋ ੨੪ ਘੰਟੇ, ੨੪ ਘੰਟੇ, ਹੋ ੨੪ ਘੰਟੇ ਅੰਗ੍ਰੇਜੀ ਦਾਰੂ ਤਾਂ ਜੀ ਸਾਨੂੰ ਚੜ੍ਹਦੀ ਨਹੀਂ ਤੇ ਸਾਡੀ sports ਗੱਡੀ red light ਤੇ ਵੀ ਖੜ੍ਹਦੀ ਨਹੀਂ ਕੋਈ ਡ੍ਰਾਮੇਬਾਜੀ ਰੱਖਦੇ ਨਹੀਂ, 30-60 ਨਾਪਦੇ ਨਹੀਂ Large ਬਣਾ, ਇੱਕ ਹੋਰ ਪਿਲਾ ਓਏ, ਪੀਣ ਤੋਂ ਥੱਕਦੇ ਨਹੀਂ ਸਾਡੀ ਰਵੇ ਚੜ੍ਹਾਈ, energy ਸਾਡੀ high ਸਾਡੀ ਰਵੇ ਚੜ੍ਹਾਈ, energy ਸਾਡੀ high Blood ਵਿੱਚ ਸਾਡੀ ਯਾਰੋਂ ਰਹਿੰਦੀ ਐ ਦੁੱਧ-ਮਲਾਈ ਤੂੰਬੀ ਸਾਡੀ party ਦਾ ਸਾਜ ਰਹਿੰਦੀ ਐ, ਹਾਏ ਪੰਜਾਬੀਆਂ ਦੀ battery charge ਰਹਿੰਦੀ ਐ ਪੰਜਾਬੀਆਂ ਦੀ battery charge ਰਹਿੰਦੀ ਐ ਪੰਜਾਬੀਆਂ ਦੀ battery charge ਰਹਿੰਦੀ ਐ ੨੪ ਘੰਟੇ ਆ ਜਾਓ on the floor, ਮੁੰਡਿਓਂ ਤੇ ਕੁੜੀਓਂ ਪੰਜਾਬੀ ਢੋਲ ਐ, ਤੇ ਬੋਤਲਾਂ ਵੀ ਖੋਲ੍ਹੀ ਐ Girl, I got what you need, दारू और देसी theme जल्दी से बोलो यारों आज रात का क्या है scene? ਪੰਜਾਬੀਆਂ ਦੀ battery charge ਰਹਿੰਦੀ ਐ ਪੰਜਾਬੀਆਂ ਦੀ battery charge ਰਹਿੰਦੀ ਐ ਪੰਜਾਬੀਆਂ ਦੀ battery charge ਰਹਿੰਦੀ ਐ ੨੪ ਘੰਟੇ, ਹੋ ੨੪ ਘੰਟੇ, ੨੪ ਘੰਟੇ, ਹੋ ੨੪ ਘੰਟੇ, ੨੪ ਘੰਟੇ
Writer(s): Rakesh Pal, Sachin Gupta Lyrics powered by www.musixmatch.com
instagramSharePathic_arrow_out