Music Video

HAYE JULIET: DILJIT DOSANJH | JAANI | NEERU BAJWA |LATEST PUNJABI SONGS 2024 |NEW PUNJABI SONGS 2024
Watch {trackName} music video by {artistName}

Featured In

Credits

PERFORMING ARTISTS
Diljit Dosanjh
Diljit Dosanjh
Lead Vocals
Bunny
Bunny
Performer
Jaani
Jaani
Performer
COMPOSITION & LYRICS
Bunny
Bunny
Composer
Jaani
Jaani
Songwriter

Lyrics

ਹਾਏ, Juliet, ਤੇਰਾ Romeo sad ਨੀ ਹਾਏ, Juliet, ਸਾਰਾ ਕੁਝ ਲੱਗੇ bad... ਹਾਏ, Juliet, ਤੇਰਾ ਜੱਟ ਬੜਾ sad ਨੀ ਹਾਏ, Juliet, ਸਾਰਾ ਕੁਝ ਲੱਗੇ bad ਨੀ ਹਾਏ, Juliet, ਬੜੀ ਅੱਤ ਚੱਕੀ ਜਾਂਦੀ ਸੀ ਹਾਏ, Juliet, ਕੀਹਦੇ ਨਾਲ਼ ਨੱਚੀ ਜਾਂਦੀ ਸੀ? ਹਾਏ, Juliet, ਗੋਰਾ-ਗੋਰਾ ਮੁੰਡਾ ਕੌਣ ਸੀ? ਹਾਏ, Juliet, ਤੇਰਾ bro ਸੀ ਯਾ known ਸੀ? ਹਾਏ, Juliet, ਤੇਰਾ ਭਾਈ ਤਾਂ ਨਹੀਂ ਲਗਦਾ ਹਾਏ, Juliet, ਮੈਨੂੰ shy ਤਾਂ ਨਹੀਂ ਲਗਦਾ ਹਾਏ, Juliet, ਮੈਨੂੰ ਦਾਲ਼ ਕਾਲ਼ੀ ਲਗਦੀ ਹਾਏ, Juliet, ਨੀ ਤੂੰ ਜਾਣ ਵਾਲ਼ੀ ਲਗਦੀ (ਜਾਣ ਵਾਲ਼ੀ ਲਗਦੀ, ਜਾਣ ਵਾਲ਼ੀ ਲਗਦੀ) ਓ, ਕਿੱਲੇ ਦੇ ਵਿੱਚ ਮੰਗੇ ਕੋਠੀ, ਉਹਨੂੰ ਗੱਡੀ ਚਾਹੀਦੀ ਛੋਟੀ ਐਥੇ ਖਾਣ ਨੂੰ ਹੈ ਨਹੀਂ ਰੋਟੀ, Romeo road 'ਤੇ ਤੂੰ ਅੱਜ-ਕੱਲ੍ਹ ਸੌਂਵੇ late, ਅੱਧੀ ਰਾਤੀ ਖੋਲ੍ਹੇ gate ਤੂੰ ਦੱਸ ਕੀਹਦੀ ਕਰਦੀ wait ਗਲ਼ੀ ਦੇ ਮੋੜ 'ਤੇ ਹਾਏ, Juliet, ਤੈਨੂੰ Lambo ਕਿਹੜਾ ਦੇ ਗਿਆ? ਹਾਏ, Juliet, ਸ਼ੀਸ਼ੇ ਕਾਲ਼ੇ ਕਾਹ ਤੋਂ car ਦੇ? ਹਾਏ, Juliet, ਤੇਰਾ ਰੋਕਾ ਤਾਂ ਨਹੀਂ ਹੋ ਗਿਆ? ਹਾਏ, Juliet, ਮੇਰੇ ਮੱਥੇ ਗੋਲ਼ੀ ਮਾਰ ਦੇ ਹਾਏ, Juliet, ਨਸ਼ਾ ਪੀਣ ਵਾਲ਼ਾ ਮਾਰੂ ਐ ਹਾਏ, Juliet, ਤੇਰੀ Coke ਵਿੱਚ ਦਾਰੂ ਐ ਹਾਏ, Juliet, ਤੇਰੀ Coke ਵਿੱਚ ਦਾਰੂ ਐ ਹੋ, ਨਸ਼ਾ ਤੇਰੇ ਵਿੱਚ ਕਿੰਨਾ? Baby, ਨੌ ਬੋਤਲਾਂ ਜਿੰਨਾ ਤੇ ਮੈਂ ਇੱਕੋ ਸਾਹ ਵਿੱਚ ਪੀਨਾ, ਪੀ ਕੇ ਲੋਰ 'ਤੇ ਤੂੰ ਰੱਖ ਕੇ ਸਿਰ 'ਤੇ ਬੋਤਲ, ਨੱਚੇ ਟੱਲੀ ਹੋਕੇ total ਤੇਰੀ ਬਹਿ ਗਈ ਅੜੀਏ vocal ਨੱਚ floor 'ਤੇ ਹਾਏ, Juliet, ਪੀਣੀ ਛੱਡ ਦੇ scotch ਤੂੰ ਹਾਏ, Juliet, ਤੇਰੇ ਆਪੇ ਬਾਰੇ ਸੋਚ ਤੂੰ ਹਾਏ, Juliet, ਨੀ ਤੂੰ ਬੰਦਾ ਫ਼ਿਰੇ ਟੱਪਦੀ ਹਾਏ, Juliet, ਨੀ ਤੂੰ ਬਹਿਣ ਲੱਗੇ ਸੱਪ ਦੀ ਹਾਏ, Juliet, ਤੇਰਾ ਜੱਟ ਰੋਵੇ ਰਾਤ ਨੂੰ ਹਾਏ, Juliet, ਮੈਨੂੰ ਗਾਲ਼ਾਂ ਦਿੰਦਾ dad ਨੀ ਹਾਏ, Juliet, ਤੇਰਾ ਜੱਟ ਬੜਾ sad ਨੀ ਹਾਏ, Juliet, ਸਾਰਾ ਕੁਝ ਲੱਗੇ bad ਨੀ ਹਾਏ, Juliet, ਗੋਰਾ-ਗੋਰਾ ਮੁੰਡਾ ਕੌਣ ਸੀ? ਹਾਏ, Juliet, ਤੈਨੂੰ Lambo ਕਿਹੜਾ ਦੇ ਗਿਆ? ਹਾਏ, Juliet, ਸ਼ੀਸ਼ੇ ਕਾਲ਼ੇ ਕਾਹ ਤੋਂ car ਦੇ?
Writer(s): Bunny, Jaani Lyrics powered by www.musixmatch.com
instagramSharePathic_arrow_out