Lyrics

ਓ ਲੀੜੇ-ਲੱਤੇ ਪਾਉਣ ਪੂਰੇ ਚਿੱਬ ਕੱਢਵੇਂ ਡੌਲੇ dumble'ਆਂ ਤੋਂ ਵੱਡੇ ਨੇ ਸ਼ਰੀਰ ਗੱਢਵੇਂ ਬਿਨਾ ਗੱਲੋਂ ਸਾਡੇ ਜਿਹੜਾ ਸਿਰ ਨੂੰ ਚੜ੍ਹੇ ਮਾਰ ਦੇ ਲਫੇੜੇ ਫੇਰ ਹੱਥ ਛੱਡਵੇਂ ਗਾਣੇ, ਗੱਡੀਆਂ 'ਤੇ car'ਆਂ ਵਿੱਚ ਸ਼ੂਕ ਦੇ ਬੜੇ ਟੋਲੇ ਅੱਲ੍ਹੜਾਂ ਦੇ ਦੇਖ-ਦੇਖ ਕੂਕਦੇ ਬੜੇ ਮੁੰਡੇ weed 'ਤੇ ਕਲੇਜਾ ਦੋਵੇਂ ਫੂੰਕ ਦੇ ਬੜੇ ਪੱਟੂ ਪੱਟਾਂ ਉੱਤੇ ਸਾਰੇ ਹੀ ਬਣਾਈ ਬੈਠੇ ਮੋਰ ਓ ਨਵਾਂ ਦੌਰ, ਨਵਾਂ ਦੌਰ ਲੇ ਆਏ ਮੁੰਡੇ ਨਵਾਂ ਦੌਰ, ਨਵਾਂ ਦੌਰ (ਨਵਾਂ ਦੌਰ, ਨਵਾਂ ਦੌਰ) ਨਵਾਂ ਦੌਰ, ਨਵਾਂ ਦੌਰ ਲੇ ਆਏ ਮੁੰਡੇ ਨਵਾਂ ਦੌਰ, ਨਵਾਂ ਦੌਰ (ਨਵਾਂ ਦੌਰ, ਨਵਾਂ ਦੌਰ) ਓ ਨਵਾਂ ਦੌਰ, ਨਵਾਂ ਦੌਰ ਲੇ ਆਏ ਮੁੰਡੇ ਨਵਾਂ ਦੌਰ, ਨਵਾਂ ਦੌਰ ਓ, ਨਾ ਹੀ ਕਿਸੇ ਉੱਤੇ ਬਹੁਤਾ ਹਕ਼ ਜਾ ਜਤਾਇਆ ਨਾ ਹੀ ਮਾਰਿਆ ਕਿਸੇ ਦਾ ਹੱਕ ਜੱਟ ਨੇ ਸਾਨੂੰ ਦੇਖ-ਦੇਖ ਕੁੜੇ ਚੜ੍ਹਦਾ ਜਮਾਨਾ ਪੂਰੀ game ਹੀ ਘੁਮਾਈ ਪਈ ਆ ਜੱਟ ਨੇ ਓ ਜੱਟ ਪਿੰਡਾਂ ਦੇ ਗਾਡਰ ਨੀ ਸਾਡੀ ਲੋੜ ਤੋਂ ਵੱਡੀ ਚਾਦਰ ਨੀ ਓ ਭੱਜ-ਭੱਜ ਪੈਣ ਲੜਾਈਆਂ ਨੂੰ ਰੱਖੇ ਜਿੰਨੇ ਯਾਰ ਬਹਾਦਰ ਨੀ ਲਾ 'ਤੇ ਬੜਿਆਂ ਦੇ ਮੁਹਾਂ ਉੱਤੇ ਤਾਲ਼ੇ ਬੱਲੀਏ ਗੱਲਾਂ ਕਰਦੇ ਸੀ ਮੇਰੇ ਛੋਟੇ ਸਾਲੇ ਬੱਲੀਏ ਸਿੰਘ ਭੂਸਰੇ ਜਿਹੇ ਜੱਟ ਨਾਲ ਅੜਾਲੇ ਬੱਲੀਏ ਸਾਡੀ ਸਿੱਧੀ-ਸਿੱਧੀ ਗੱਲ ਸਿੱਧਾ ਚਲਦਾ ਐ ਜ਼ੋਰ ਓ ਨਵਾਂ ਦੌਰ, ਨਵਾਂ ਦੌਰ ਲੇ ਆਏ ਮੁੰਡੇ ਨਵਾਂ ਦੌਰ, ਨਵਾਂ ਦੌਰ ਨਵਾਂ ਦੌਰ, ਨਵਾਂ ਦੌਰ ਨਵਾਂ ਦੌਰ, ਨਵਾਂ ਦੌਰ ਲੇ ਆਏ ਮੁੰਡੇ ਨਵਾਂ ਦੌਰ, ਨਵਾਂ ਦੌਰ (ਨਵਾਂ ਦੌਰ, ਨਵਾਂ ਦੌਰ) "Para" ਨਵਾਂ ਦੌਰ, ਨਵੀਂ ਟੌਰ, ਨਵੀਂ wave hip-hop ਹਵਾ ਕੌਣ, ਬਿੱਲੋ ਸ਼ੁਰੂ ਤੋਂ ਹੀ ਕਰ ਰਹੇ ਹਾਂ top ਸਾਡਾ god ਮਿਹਰਬਾਨ ਸਾਡਾ ਕੰਮ ਬੋਲਦਾ ਜਿਹੜੇ ਸੜਦੇ ਨੇ ਕਰਦੇ ਆਂ top ਉੱਤੇ talk Hurdles, troubles सब करें appreciate Higher, higher need नहीं होना deprecate ਨਵੇਂ ਦੌਰ ਦੇ ਸ਼ਾਇਰ ਸਾਡੀ ਵੱਖਰੀ ਆ trait Stardom wardom वाली अपनी नहीं race ਅੱਜ ਤੇਰਾ, ਕਲ ਮੇਰਾ ਹੁੰਦਾ ਕਿਸੀ ਦਾ ਨਹੀਂ time ਮਾੜੇ time ਵਿੱਚ ਤੰਗ ਬੜੀ ਕਰਦੀ ਆ clock ਕਦੇ ਵੀ ਕਰਾਂ ਨੀ ਕਦੇ ਲੱਖ ਤੇਰੇ ਲਾਏ ਆਪਾਂ life hard work ਨਾਲ ਕਰੀ ਐ sought ਮੁੰਡੇ ਜ਼ਿੱਦੀ ਸਾਡੀ ਐ ਮੱਤ ਅੜੀਅਲ (ਬੇਟੇ) ਪਲੇ ਬੜੇ ਜਿੱਥੇ ਹੁੰਦੀ ਮਾਟੀ ਨੀ ਅਲੇਠੇ ਅਸੀਂ ਆਂ future ਆਪਾ ਲਾਇਆ ਨਵਾਂ ਦੌਰ ਖੂਨ ਸਾਡਾ ਦੇਸੀ, ਨਾ ਐ material ਬੇਟੇ ਓ 35 ਲੱਖ ਦੀ jeep ਕੁੜੇ, tyre'ਆਂ ਦਾ ਜੋੜਾ 80 ਦਾ ਬਲ਼ਕਾ ਮਾਰ ਕੇ ਉੱਠਦੀ ਐ ਜਦ ਪੈਰ race ਤੇ ਰੱਖੀ ਦਾ ਦੇਖ ਕੇ ਮੇਰੇ ਚਾਚੇ ਨੂੰ ਕੰਨਾਂ ਵਿੱਚ ਨਥੀਆਂ ਪਾਈਆਂ ਮੈਂ ਰਾਂਝੇ-ਰੁਂਝੇ ਬਨੇ ਨੀ ਆਪਾ, ਰਾਂਝਾ ਰਾਜ਼ੀ ਰੱਖੀ ਦਾ ਓ ਕੱਢ ਕੇ ਲੈ ਜੇ ਦਿਲ ਸੀਨੇ 'ਚੋਂ ਐਸੀ ਜੰਮੀ ਹੀਰ ਨਹੀਂ ਡੱਬ ਨਾਲ ਵੱਗਿਆ ਬੰਦੇ ਖਾਣਾ ਮਿਰਜ਼ੇ ਵਾਂਗੂੰ ਤੀਰ ਨਹੀਂ ਓ ਨਿੱਕੇ ਹੁੰਦੇਆਂ ਤੋਂ ਪੱਕੇ ਆੜੀ ਬੱਲੀਏ Gill Rony ਸਿਰੇ ਦੇ ਜੁਗਾੜੀ ਬੱਲੀਏ ਬਸ ਇੱਕੋ ਗੱਲ ਭੈੜਿਆਂ ਦੀ ਮਾੜੀ ਬੱਲੀਏ ਤੀਜਾ circle ਵਿੱਚ ਬੰਦਾ ਵਾੜਦੇ ਨੀ ਹੋਰ ਓ ਨਵਾਂ ਦੌਰ, ਨਵਾਂ ਦੌਰ ਲੇ ਆਏ ਮੁੰਡੇ ਨਵਾਂ ਦੌਰ, ਨਵਾਂ ਦੌਰ ਨਵਾਂ ਦੌਰ, ਨਵਾਂ ਦੌਰ ਲੇ ਆਏ ਮੁੰਡੇ ਨਵਾਂ ਦੌਰ, ਨਵਾਂ ਦੌਰ (ਓ ਨਵਾਂ ਦੌਰ, ਨਵਾਂ ਦੌਰ ਲੇ ਆਏ ਮੁੰਡੇ ਨਵਾਂ ਦੌਰ, ਨਵਾਂ ਦੌਰ ਨਵਾਂ ਦੌਰ, ਨਵਾਂ ਦੌਰ ਲੇ ਆਏ ਮੁੰਡੇ ਨਵਾਂ ਦੌਰ, ਨਵਾਂ ਦੌਰ)
Writer(s): Gill Machhrai, Paradox, Rony Ajnali Lyrics powered by www.musixmatch.com
instagramSharePathic_arrow_out