Similar Songs
Credits
PERFORMING ARTISTS
Arjan Dhillon
Vocals
COMPOSITION & LYRICS
Arjan Dhillon
Songwriter
PRODUCTION & ENGINEERING
MXRCI
Producer
Lyrics
Show Mxrci on him!
ਹੋ, back seat ਉੱਤੇ ਪਿਆ ਸੀ ਜੋ ਬੁੱਕੇ ਨੀ
ਹਰ ਇੱਕ ਮੈਨੂੰ ਪੁੱਛੇ ਨੀ ਮੈਂ ਫਿਰਾਂ ਅੱਖਾਂ ਫੇਰਦਾ
ਮੇਰੀ hoodie ਤੇ stain lip shade ਦਾ
ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ
ਮੇਰੀ hoodie ਤੇ stain lip shade ਦਾ
ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ
ਹਾਏ, ਜਿੰਨਾ ਨਾਲ ਯਾਰੀ ਸਾਲ ਗਾਲ ਕੇ ਨੇ ਜੋੜੇ
Single ਆ ਸਾਰੇ ਬਿੱਲੋ taken ਆ ਥੋੜੇ
ਮਿੱਤਰਾਂ ਦੇ ਮਿੱਤਰਾਂ ਦੀ ਹਿੱਕ ਜਾਵੇ ਰੜਦੀ
ਹਾਏ, ਹੀਲਾਂ Louis Vuitton ਦੀਆਂ ਪਾਕੇ ਜਦੋਂ ਚੜ੍ਹਦੀ
ਹਾਣਦੀਏ ਮੁੱਕਦੇ ਨੀ ਮਸਲੇ
ਹੱਥ 'ਚ ਸੀ ਅਸਲੇ, ਉਹ ਜ਼ੁਲਫ਼ਾਂ 'ਚ ਖੇਡਦਾ
ਮੇਰੀ hoodie ਤੇ stain lip shade ਦਾ
ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ
ਤੇਰੀ hoodie ਤੇ stain lip shade ਦਾ
ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ
ਹੋ, ਲਾਟ ਜਿਹਾ ਗੱਭਰੂ ਹੈ ਕੱਢ ਦਾ ਐ ਅੱਗ
ਪਾਉਣੀ ਏ dress'ਆਂ ਤੂੰ ਵੀ ਬਿੱਲੋ body hug
ਹਾਏ, ਤੇਰੇ ਬਿਨਾ ਹੋਰ ਕਿਹੜੀ ਨੇੜੇ ਹੋਜੂ ਸੋਹਣੀਏ
ਹੋ, sip-sip ਕਰਦੀ ਐ ਰੋਜ਼ ਪੱਟ ਹੋਣੀਏ
ਲੱਗੇ ਸ਼ਰੇਆਮ ਤੇਰੇ ਉੱਤੇ ਇਲਜ਼ਾਮ ਹਾਏ ਨੀ
ਲੱਗੇ ਸ਼ਰੇਆਮ ਤੇਰੇ ਉੱਤੇ ਇਲਜ਼ਾਮ
ਪਾਏ ਆਹਾ ਹੁਸਨਾਂ ਦੇ ਮੇਹਰ ਦਾ
ਹੋ, ਮੇਰੀ hoodie ਤੇ stain lip shade ਦਾ
ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ
ਹੋ, ਮੇਰੀ hoodie ਤੇ stain lip shade ਦਾ
ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ
ਹੋ, ਨਾਮ ਤੇਰਾ ਰੱਖਣਾ ਪਿਆਰ ਨਾਲ ਨਿੱਕਾ, ਸੋਹਣੀਏ
ਅਸੀਂ ਰੱਖਦੇ ਨੀ ਕੋਈ side ਚਿੱਟਾ, ਸੋਹਣੀਏ
ਹੋ, ਗੱਲ Sofi ਕਹਿਨਾਂ ਪੀ ਕੇ ਨੀ ਆਖੀਂ ਨੱਖਰੋ
ਮੈਨੂੰ ਲੱਗਦੀ ਏ Uday ਦੀ ਤੂੰ ਚਾਚੀ ਨੱਖਰੋ
ਹੋ, "Arjan" "Arjan" ਨਾਲ ਯਾਰ ਦਰਜਨ
"Arjan" "Arjan" ਨਾਲ ਯਾਰ ਦਰਜਨ
ਯਾਰੀਆਂ ਦੇ ਪਿੱਛੇ ਜੋ ਸਹੇੜਦਾ
ਤੇਰੀ hoodie ਤੇ stain lip shade ਦਾ
ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ
ਤੇਰੀ hoodie ਤੇ stain lip shade ਦਾ
ਹਰ ਇੱਕ ਯਾਰ ਛੇੜਦਾ, ਹਰ ਇੱਕ ਯਾਰ ਛੇੜਦਾ
Writer(s): Arjan Dhillon
Lyrics powered by www.musixmatch.com