Listen to She Ain’t Innocent (feat. Hennesseyy) by Parichay

She Ain’t Innocent (feat. Hennesseyy)

Parichay

Indian Pop

50 Shazams

Credits

PERFORMING ARTISTS
Hennesseyy
Hennesseyy
Lead Vocals
Trevor James Anderson
Trevor James Anderson
Performer
Noah Mintz
Noah Mintz
Performer
Aaditya Mudgal
Aaditya Mudgal
Performer
Parichay aka PartyChayn Beats
Parichay aka PartyChayn Beats
Performer
Parichay Ramesh
Parichay Ramesh
Lead Vocals
COMPOSITION & LYRICS
Hennesseyy
Hennesseyy
Lyrics
Aaditya Mudgal
Aaditya Mudgal
Lyrics
Parichay Ramesh
Parichay Ramesh
Songwriter
PRODUCTION & ENGINEERING
Trevor James Anderson
Trevor James Anderson
Mixing Engineer
Noah Mintz
Noah Mintz
Mastering Engineer
Parichay aka PartyChayn Beats
Parichay aka PartyChayn Beats
Producer
Parichay Ramesh
Parichay Ramesh
Producer

Lyrics

Yeah (Parichay) Henny', I see you She knows what time it is Yeah (brr!) ਸੁਰਮਈ ਕਾਲ਼ੀ ਅੱਖੀਆਂ ਨੂੰ ਦੱਸੋ ਚਸ਼ਮੇ ਦੀ ਕੀ ਲੋੜ Hmm, ਤੁਰਦੀ ਐ ਭਾਵੇਂ ਹੌਲ਼ੀ ਤੂੰ ਪਿੱਛੇ ਮੁੰਡਿਆਂ ਦੀ ਲੱਗੀ ਐ ਦੌੜ Hmm, ਤੱਕਦੀ ਆ slowly-slowly ਤੂੰ ਵੀ ਮੇਰੇ ਗੁੱਟ 'ਤੇ rollie ਦੱਸਦੀ ਆ ਹੌਲ਼ੀ-ਹੌਲ਼ੀ ਤੇਰੀ ਮੁਸਕਾਨ ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ? ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ? Yeah, haha! Hahaha! Parichay, she comin' Gucci, Chanel, Louis, Dior Every week you're looking galore Stylish, halish, modish, faddish Oh, my God, baby, you're looking so polished So free, so me, so clean, so lean, ha So free, so clean, so lean, ha So sassy, classy, ha So sexy, this is hot ਮੈਂ ਲਾਵਾਂ ਗੇੜਾ ਨੀ, sunset ਫ਼ੜ ਕੇ ਹੱਥ ਤੇਰਾ ਜਾਨੀਆ, ਤੇਰਾ ਜਾਨੀਆ ਤੂੰ ਸੁਣ ਕੇ ਦੇਖ ਲੈ, ਧੜਕਨ ਨਾ ਮੇਰੀ ਦਿਲ ਐ ਤੇਰਾ ਜਾਨੀਆ, ਤੇਰਾ ਜਾਨੀਆ ਤੂੰ ਇੱਕ ਵਾਰੀ ਕਹਿ ਦੇ, ਮੈਂ ਤਾਰੇ ਥੱਲੇ ਲਾ ਦਊਂ ਦੀਵਾਨੇ ਕੋਲ਼ੋਂ ਤੇਰੇ ਕਿਉਂ ਸੰਗਦੀ ਐ ਤੂੰ? ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ? ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ? ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ?
Writer(s): Parichay Ramesh Lyrics powered by www.musixmatch.com
instagramSharePathic_arrow_out