Listen to Charged Up (Uddna Sapp) (feat. Hxrmxn) by Jxggi

Charged Up (Uddna Sapp) (feat. Hxrmxn)

Jxggi

Hip-Hop/Rap

Lyrics

ਕੰਮ ਨੀ ਕੋਈ ਮਾਣ ਬੱਸ ਭੰਨਦੇ ਚੱਟਾਨਾਂ ਦੇ ਪੈਸਿਆਂ ਦੀ ਖੇਡ ਸੌਦੇ ਚੱਕ ਲਾਂ ਜ਼ੁਬਾਨਾਂ ਦੇ ਕੰਮ-ਕਾਰ ਮਾਰੇ ਮੈਨੂੰ ਯਾਦ ਰੱਖੀ ਬੈਠੇ ਨੇ ਨੀ ਇੱਲ ਕੋਲੋਂ ਮਾਸ ਦੀ ਮੁਰਾਦ ਰੱਖੀ ਬੈਠੇ ਨੇ ਮੇਰੇ ਬਿਨਾਂ ਸਾਰੇ ਮੇਰੀ Hood ਨਾ ਕੁੜੇ ਧਰਤੀ ਵੀਰਾਨੀ ਐਵੇਂ ਗੁੱਡ ਨਾ ਕੁੜੇ ਸਮਝੇਂ ਤੂੰ ਜਿੰਨਾ ਸਾਊ ਐਨੇ ਵੀ ਨੀ ਜਾਨੇ ਦੱਸਾਂ ਇੱਕ ਤੰ ਮੈਂ ਸੱਪ ਉਹ ਵੀ ਉੱਡਣਾ ਕੁੜੇ ਬੜਿਆਂ ਦੇ ਕਰੇ ਰੰਡੀ ਰੋਣੇ ਬੰਦ ਨੀ ਫਾਨੇ ਹੱਲ ਢਿੱਲੀਆਂ ਨੀ ਚੂਲਾਂ ਦੇ ਕੁੜੇ ਜਾਣਦਾਂ ਮੈਂ ਮਾਰ ਨਵੇਂ ਛੋਹਰਾਂ ਦੀ ਆ ਕਿੱਥੋਂ ਤੱਕ ਤਿੱਖੇ ਮੂੰਹ ਨੇ ਜੰਮਦੀਆਂ ਸੂਲਾਂ ਦੇ ਕੁੜੇ ਚਿੱਟਾ ਲਹੂ ਚੱਕੇ Gun ਕਾਲੀ ਗੋਰੀਏ ਤਾਂ ਹੀ ਤੰ ਜਵਾਨੀ ਸਾਡੀ ਜ੍ਹੇਲ ਖਾ ਗਈ ਸਿੱਧੀ ਹੋ ਕੇ ਚੱਲਦੀ ਮੰਢੀਰ ਮੱਛਰੀ ਨੀ ਕਾਹਦੀ ਪੁੱਠੀ ਮੱਤ ਮਾੜਿਆਂ ਨਾਲ ਮੇਲ ਖਾ ਗਈ ਸਾਡੇ ਪੱਲੇ ਗੱਲਾਂ ਨਾ ਇਹ ਆਈਆਂ ਗੋਰੀਏ ਨਾਲੇ ਚੋਰ ਨਾਲੇ ਚਤਰਾਈਆਂ ਗੋਰੀਏ ਬੜੀ ਅੱਗੇ ਜਾਣਾ ਚੱਲੇ ਮਿਹਨਤਾਂ ਦਾ Phase ਨੀ ਤਾਂ ਹੀ ਸਾਡੀ ਕਾਗਜਾਂ ਦੇ ਘੋੜਿਆਂ ਨਾ ਰੇਸ ਨੀ ਬਹੁਤਿਆਂ ਕੋਲ ਹੈਨੀ ਜੋ ਤਬਾਹੀ ਵਰਤਾਂ ਵੱਧ ਮੈਂ ਕਲਿੱਪ ਨਾਲੋ ਆਹੀ ਵਰਤਾਂ ਚੱਲੇ ਜਦੋਂ ਰੂਹਾਂ ਉੱਤੇ ਵੱਜਦੀ ਬਲੇਡ ਵਾਂਗੂੰ ਡੂੰਘੀ ਸੱਟ ਵਾਸਤੇ ਸਿਆਹੀ ਵਰਤਾਂ ਚੜ੍ਹਦੇ ਜੇ ਵੈਰੀ ਇਹ ਰਿਵਾਜ ਮਾਰਜੇ ਕਾਲ ਦਾ ਪਤਾ ਨੀ ਕਦੋਂ ਵਾਜ ਮਾਰ ਜੇ ਜਾਨਾਂ ਨੇ ਗਵਾਈ ਜਾਂਦੇ ਹਟਦੇ ਨੀ ਮਾੜਾ ਕਹਿਣੋ ਕੁੱਤਿਆਂ ਨੂੰ ਹੱਡੀ ਦਾ ਸਵਾਦ ਮਾਰ ਜੇ ਗੱਲ ਨਾ ਇਹ Court ਤੇ ਕਚਿਹਰੀ ਜਾਣਦੇ ਕਈਆਂ ਦੀ ਅਜਾਦੀ ਮੇਰੀ Bale ਖਾ ਗਈ ਸਿੱਧੀ ਹੋ ਕੇ ਚੱਲਦੀ ਮੰਢੀਰ ਮੱਛਰੀ ਨੀ ਕਾਹਦੀ ਪੁੱਠੀ ਮੱਤ ਮਾੜਿਆਂ ਨਾਲ ਮੇਲ ਖਾ ਗਈ ਮਿੱਠਾ ਵੱਧ ਚਾਹਾਂ ਕਿਤੇ ਬੋਲ ਬਾਣੀ ਕੌੜ 'ਚ ਅਸਲੇ ਤੋਂ ਜਾਣੂੰ ਤਾਂ ਹੀ ਕੱਢ ਦਾ ਨੀ ਚੌੜ 'ਚ ਦੌੜ ਚੱਲੇ ਜਿੰਦਗੀ ਦੀ ਚੱਲੇ ਨਾ ਸਕਿੱਟ ਨੀ ਤੇਰੇ ਨਾਲ ਪਿਆਰੇ ਜਾਨੇ ਸਾਨੂੰ Worth it ਨੀ ਚਿੱਤ ਰਾਜੀ ਰੱਖਦਾ ਹੈਯਾਤੀ ਪੂਰੀ ਮਾਣ ਕੇ ਹੱਥ ਖੜ੍ਹੇ ਕਰਦੀ ਮੰਢੀਰ ਆ ਸਿਆਣ ਕੇ ਜਾਣਕੇ ਜੋ ਲੰਘਦੇ ਨੇ ਅੱਗੋਂ ਹਿੱਕ ਤਾਣ ਕੇ ਨੀ ਆਉਣ ਪਹਿਲਾਂ ਚੰਗੀ ਤਰ੍ਹਾਂ ਜੱਗੀ ਬਾਰੇ ਜਾਣ ਕੇ ਉਹਨਾਂ ਹੱਥ ਅਸਲੇ ਜਿਓਂ ਅੰਨੇ ਦੇ ਗੁਲੇਲ ਨੀ ਬੈਠੇ ਦਿੰਦੇ ਰਹਿਣ ਪਸਤੌਲੀਆਂ ਨੂੰ ਤੇਲ ਨੀ Side ਤੇ ਧਰਾ ਕੇ ਲਾਉਂਦੇ ਲਫੜੇ ਬਿਗਾਨੇ ਜਦੋਂ ਕਰ ਦਿੰਦੇ ਰੈਲ਼ਾ ਐਸੀ ਬੰਨ੍ਹ ਦਿੰਦੇ ਰੇਲ ਨੀ ਜਦੋਂ ਵੈਰੀਆਂ ਨੂੰ ਦੇਣ ਤੇਲ ਜਾਈਦਾ ਦੇਖਦੇ ਨੀ ਗੱਡੀ ਕਿੰਨਾ ਤੇਲ਼ ਖਾ ਗਈ ਸਿੱਧੀ ਹੋ ਕੇ ਚੱਲਦੀ ਮੰਢੀਰ ਮੱਛਰੀ ਨੀ ਕਾਹਦੀ ਪੁੱਠੀ ਮੱਤ ਮਾੜਿਆਂ ਨਾਲ ਮੇਲ ਖਾ ਗਈ
Lyrics powered by www.musixmatch.com
instagramSharePathic_arrow_out