Lyrics

ਹੋ ਹੱਥਾਂ ਚੋ ਬਾਰੂਦ ਦੀ smell ਮਾਰਦੀ ਤੇਰੇ ਪਿੱਛੇ ਚੱਕੀ ਨੀ ਗੁਲਾਬ ਫਿਰਦਾ ਘੁੰਮਦੀ Scorpio ਤੇਰੇ ਪਿੱਛੇ ਜੋ ਓਹਦੇ ਪਿੱਛੇ ਸਾਰਾ ਨੀ ਪੰਜਾਬ ਫਿਰਦਾ ਹੋ ਡਰਦੇ ਨੀ ਤੈਨੂੰ unfollow ਮਾਰਕੇ ਆਸ਼ਕ ਤੇਰੇ ਜੋ ਤੇਰੇ ਸ਼ਹਿਰ ਜੱਟੀਏ ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ ਵੈਲੀਆਂ ਤੋਂ ਲੱਗੇ Colt ਛੱਡਏਂਗੀ ਅੱਖਾਂ ਚੋ ਪਿਲਾਕੇ ਕੇਹਰਾ ਜਹਿਰ ਜੱਟੀਏ ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ ਵੈਲੀਆਂ ਤੋਂ ਲੱਗੇ weapon ਛੱਡਏਂਗੀ ਅੱਖਾਂ ਚੋ ਹੀ ਮਾਰੀ ਜਾਵੇ fire, ਜੱਟੀਏ ਜੋ shooter'ਆ ਦਾ ਵੱਗ ਲੈਕੇ ਤੁਰਦਾ ਸੀ ਜੋ ਕਾਲੀ hoodie ਪਾਕੇ ਤੈਨੂੰ follow ਕਰਦੇ ਰੌਲੇ ਦੀਆਂ ਛੱਡੀਆਂ ਜਮੀਨਾਂ ਅੱਡ ਨੇ 6 ਫੁੱਟੀ ਨੀ ਤੇਰੇ ਉਤੇ ਮਾਰਦੇ ਹੋ ਚਾਕੂਆਂ ਦੀ ਤਾਰ ਹੋਈ ਜਦ ਦੀ ਰਸਤੀ ਪਾਲਦੇ ਸੀ ਜਿਹੜੇ ਨਿੱਤ ਵੈਰ ਜੱਟੀਏ ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ ਵੈਲੀਆਂ ਤੋਂ ਲੱਗੇ Colt ਛੱਡਏਂਗੀ ਅੱਖਾਂ ਚੋ ਪਿਲਾਕੇ ਕੇਹਰਾ ਜਹਿਰ ਜੱਟੀਏ ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ ਵੈਲੀਆਂ ਤੋਂ ਲੱਗੇ weapon ਛੱਡਏਂਗੀ ਅੱਖਾਂ ਚੋ ਹੀ ਮਾਰੀ ਜਾਵੇ fire, ਜੱਟੀਏ ਹੋ ਨਿੱਤ ਰਵੇ ਗੱਬਰੂ ਬਣਾਉਂਦਾ ਸ਼ੁਬਈਆਂ Change ਹੋਈ ਜਾਂਦਾ ਤੈਨੂੰ ਚਾਉਣ ਕਰਕੇ ਜੀਨੂ ਤੇਰੇ ਸ਼ਹਿਰ 'ਚ ਪਰੇਤ ਦਸਦੇ ਵੇ ਗੁਰੂ ਘਰ ਜਾਂਦਾ ਤੈਨੂੰ ਪਾਉਣ ਕਰਕੇ ਓ ਰਹਿੰਦਾ ਨੀ ਦੁਪਹਿਰ ਖਿੜੀ ਵਾਂਗੂ ਖਿੜ੍ਹਿਆ ਰਿਹਾ ਵਰਤਨਦਾ ਜਿਹੜਾ ਕਹਿਰ ਜੱਟੀਏ ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ ਵੈਲੀਆਂ ਤੋਂ ਲੱਗੇ Colt ਛੱਡਏਂਗੀ ਅੱਖਾਂ ਚੋ ਪਿਲਾਕੇ ਕੇਹਰਾ ਜਹਿਰ ਜੱਟੀਏ ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ ਵੈਲੀਆਂ ਤੋਂ ਲੱਗੇ weapon ਛੱਡਏਂਗੀ ਅੱਖਾਂ ਚੋ ਹੀ ਮਾਰੀ ਜਾਵੇ fire, ਜੱਟੀਏ ਛੱਡਕੇ ਜੇ ਜਾਣਾ ਹੋਇਆ ਗੋਲੀ ਮਾਰਦੀ ਧੋਕੇਯਾ ਨੂੰ tolerance zero ਜੱਟੀਏ ਤੇਰੇ ਹੱਥ ਜਿੰਦਗੀ ਲੱਸੋਈ ਆਲੇ ਦੀ Villian ਬਨਾਲੇ ਚਾਹੇ hero ਜੱਟੀਏ ਹੋ ਅੰਮ੍ਰਿਤਾ ਵਾਂਗੂ ਜੇ ਤੂੰ ਪਿਆਰ ਕਰੂੰਗੀ ਬਣਜੂ ਪਵਿੱਤਰ ਵੀ ਸ਼ਹਿਰ ਜੱਟੀਏ ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ ਵੈਲੀਆਂ ਤੋਂ ਲੱਗੇ Colt ਛੱਡਏਂਗੀ ਅੱਖਾਂ ਚੋ ਪਿਲਾਕੇ ਕੇਹਰਾ ਜਹਿਰ ਜੱਟੀਏ ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ ਵੈਲੀਆਂ ਤੋਂ ਲੱਗੇ weapon ਛੱਡਏਂਗੀ ਅੱਖਾਂ ਚੋ ਹੀ ਮਾਰੀ ਜਾਵੇ fire, ਜੱਟੀਏ
Lyrics powered by www.musixmatch.com
instagramSharePathic_arrow_out