Top Songs By Dr Zeus
Similar Songs
Credits
PERFORMING ARTISTS
Dr Zeus
Performer
Lehmber Hussainpuri
Performer
COMPOSITION & LYRICS
Dr Zeus
Composer
PRODUCTION & ENGINEERING
Dr Zeus
Producer
Lyrics
ਨਾਂ ਬਦਨਾਮ ਗਰੀਬਾ ਦਾ, ਹਰ ਥਾਂ ਪੈਸੇ ਦੀ ਸਰਦਾਰੀ

ਤਿੰਨ ਚੀਜਾ ਮਾਰਦੀਆ, ਬੰਦੇ ਨੂੰ ਚੂਟ ਝੂਠ ਤੇ ਨਾਰੀ

ਹਰ ਕੋਈ ਸੀਤਾ ਵਰਗੀ ਨਾ, ਸਾਹਿਬਾ ਵਰਗੀ ਥਾਂ ਥਾਂ ਮਿਲਦੀ
ਇਕ ਸੋਚੋ ਇਕ ਮਿਲੇ, ਜਿਹੜੀ ਕੋਈ ਜਾਨ ਸਜੇ ਗੱਲ ਦਿਲ ਦੀ

ਨੈਣ ਤਾਂ ਹਰ ਕੋਈ ਮੇਲ ਲਾਵੇ
ਨੈਣ ਤਾਂ ਹਰ ਕੋਈ ਮੇਲ ਲਾਵੇ
ਬਿਰਲੀ ਥੋੜ੍ਹ ਨਿਭਾਉਂਦੀ ਯਾਰੀ
ਤਿੰਨ ਚੀਜਾ ਮਾਰਦੀਆ, ਬੰਦੇ ਨੂੰ ਚੂਟ ਝੂਠ ਤੇ ਨਾਰੀ
ਤਿੰਨ ਚੀਜਾ ਮਾਰਦੀਆ, ਬੰਦੇ ਨੂੰ ਚੂਟ ਝੂਠ ਤੇ ਨਾਰੀ
ਦਿਲ ਦੀ ਕੀਮਤ ਪੈਂਦੀ ਨਾ, ਗੋਰੇ ਰੰਗ ਦੇ ਗਾਕ ਬਥੇਰੇ
ਜਿਸਮਾਂ ਦੀ ਮੰਡੀ ਦੇ ਫਿਰਨ ਵਪਾਰੀ ਚਾਰ ਸ਼ਵੇਰੇ
ਦਿਲ ਦੀ ਕੀਮਤ ਪੈਂਦੀ ਨਾ, ਗੋਰੇ ਰੰਗ ਦੇ ਗਾਕ ਬਥੇਰੇ
ਜਿਸਮਾਂ ਦੀ ਮੰਡੀ 'ਚ ਫਿਰਨ ਵਪਾਰੀ ਚਾਰ ਸ਼ਵੇਰੇ
ਮੁੱਲ ਤਾਂ ਚੜ ਚੜ ਲਗਦੇ ਨੇ
ਮੁੱਲ ਤਾਂ ਚੜ ਚੜ ਲਗਦੇ ਨੇ
ਜਿੱਥੇ ਵੀ ਦਿਸਦੀ ਲਾਲ ਫੁਲਕਾਰੀ
ਤਿੰਨ ਚੀਜਾ ਮਾਰਦੀਆ, ਬੰਦੇ ਨੂੰ ਚੂਟ ਝੂਠ ਤੇ ਨਾਰੀ
ਤਿੰਨ ਚੀਜਾ ਮਾਰਦੀਆ, ਬੰਦੇ ਨੂੰ ਚੂਟ ਝੂਠ ਤੇ ਨਾਰੀ
ਸੱਚ ਦੀ ਮੰਜ਼ਿਲ ਔਖੀ ਇਹ, ਜਿਹੜੀ ਮਿਲਦੀ ਹੈ ਮਰ ਮਰ ਕੇ
ਜਾ ਖੱਲ ਵਿੱਚ ਸੜਜਾਈਏ, ਜਾ ਫਿਰ ਕੱਚੇ ਘੜੇ ਤੇ ਤੜਕੇ

ਹੁਣ ਤਾਂ ਸੱਚ ਨੂੰ ਸੂਲੀ
ਹੁਣ ਤਾਂ ਸੱਚ ਨੂੰ ਸੂਲੀ
ਝੂਠ ਨੂੰ ਮਿਲਦੀ ਸ਼ੇਧ ਸ਼ਿੰਗਾਰੀ
ਤਿੰਨ ਚੀਜਾ ਮਾਰਦੀਆ, ਬੰਦੇ ਨੂੰ ਚੂਟ ਝੂਠ ਤੇ ਨਾਰੀ
ਤਿੰਨ ਚੀਜਾ ਮਾਰਦੀਆ, ਬੰਦੇ ਨੂੰ ਚੂਟ ਝੂਠ ਤੇ ਨਾਰੀ
ਸੋਢੀ ਲਿੱਤਰਾਂ ਵਾਲੇ ਨੇ, ਗੱਲ ਇਹ ਸੋਚ ਸਮਝ ਕੇ ਕੀਤੀ
ਇਹ ਸਭ ਦੇ ਦਿਲ ਦੀ ਇਹ, ਉਹਦੇ ਕੱਲੇ ਨਾਲ ਨੀ ਬੀਤੀ

ਦੁਨੀਆ ਲੀ ਪਾਗ਼ਲ ਨੇ
ਦੁਨੀਆ ਲੀ ਪਾਗ਼ਲ ਨੇ
ਹਜੇ ਥਕ ਲਹਿੰਬਰ ਦੇ ਲਿਖਾਰੀ
ਤਿੰਨ ਚੀਜਾ ਮਾਰਦੀਆ, ਬੰਦੇ ਨੂੰ ਚੂਟ ਝੂਠ ਤੇ ਨਾਰੀ
ਤਿੰਨ ਚੀਜਾ ਮਾਰਦੀਆ, ਬੰਦੇ ਨੂੰ ਚੂਟ ਝੂਠ ਤੇ ਨਾਰੀ
ਤਿੰਨ ਚੀਜਾ ਮਾਰਦੀਆ, ਬੰਦੇ ਨੂੰ ਚੂਟ ਝੂਠ ਤੇ ਨਾਰੀ
ਤਿੰਨ ਚੀਜਾ ਮਾਰਦੀਆ, ਬੰਦੇ ਨੂੰ ਚੂਟ ਝੂਠ ਤੇ ਨਾਰੀ
ਤਿੰਨ ਚੀਜਾ ਮਾਰਦੀਆ, ਬੰਦੇ ਨੂੰ ਚੂਟ ਝੂਠ ਤੇ ਨਾਰੀ
Lyrics powered by www.musixmatch.com