Featured In

Credits

PERFORMING ARTISTS
Kamal Khan
Kamal Khan
Performer
COMPOSITION & LYRICS
Subhan Ali
Subhan Ali
Composer
Rajveer Singh
Rajveer Singh
Songwriter

Lyrics

ਵੇ ਤੂੰ ਮੇਰਾ ਕੁਝ ਨੀ, ਉਹ ਜਾਂਦਾ ਕਹਿ ਗਿਆ ਵੇ ਦਿੱਲਾ ਹੁਣ ਵੀ ਤਾਂ ਤੂੰ, ਹਏ ਟਿੱਕ ਕੇ ਬਹਿ ਗਿਆ ਚੰਗਾ ਹੋਇਆ ਟੁਟ ਕੇ ਡਿੱਗਿਆ ਯਾਦ ਆਉਂਦੀ ਰਹੋ ਚੰਗਾ ਹੋਇਆ ਟੁਟ ਕੇ ਡਿੱਗਿਆ ਯਾਦ ਆਉਂਦੀ ਰਹੋ ਟੁੱਟਿਆ ਜਾਂਦਾ ਦੇਖਕੇ ਮੰਗਿਆ ਤਾਰੇ ਤੋ ਫਿਰ ਸੋਚਿਆ ਜੌ ਆਪ ਹੀ ਟੁੱਟਿਆ ਮੈਨੂੰ ਕੀ ਦਉ ਟੁੱਟਿਆ ਜਾਂਦਾ ਦੇਖਕੇ ਮੰਗਿਆ ਤਾਰੇ ਤੋ ਫਿਰ ਸੋਚਿਆ ਜੌ ਆਪ ਹੀ ਟੁੱਟਿਆ ਮੈਨੂੰ ਕੀ ਦਉ ਬੜਾ ਕੁਝ ਕਹਿਣਾ ਸੀ ਮੈਂ, ਖੜਿਆ ਹੀ ਨਹੀਂ ਮੇਰੇ ਦਿਲ ਵਾਲਾ ਹਾਲ ਉਹਨੇ, ਪੜ੍ਹਿਆ ਹੀ ਨਹੀਂ (ਪੜ੍ਹਿਆ ਹੀ ਨਹੀਂ) ਬੜਾ ਕੁਝ ਕਹਿਣਾ ਸੀ ਮੈਂ, ਖੜਿਆ ਹੀ ਨਹੀਂ ਮੇਰੇ ਦਿਲ ਵਾਲਾ ਹਾਲ ਉਹਨੇ, ਪੜ੍ਹਿਆ ਹੀ ਨਹੀਂ (ਉਹਨੇ ਪੜ੍ਹਿਆ ਹੀ ਨਹੀਂ) ਸਾਡੀ ਇਸੇ ਗੱਲੋ ਟੁੱਟੀ, ਸਾਡੀ ਇਸੇ ਗੱਲੋ ਟੁੱਟੀ ਸਾਡੀ ਇਸੇ ਗੱਲੋ ਟੁੱਟੀ, ਕਿ ਇਹ ਦੁਨੀਆਂ ਕਹੂੰ ਟੁੱਟਿਆ ਜਾਂਦਾ ਦੇਖਕੇ ਮੰਗਿਆ ਤਾਰੇ ਤੋ ਫਿਰ ਸੋਚਿਆ ਜੌ ਆਪ ਹੀ ਟੁੱਟਿਆ ਮੈਨੂੰ ਕੀ ਦਉ ਟੁੱਟਿਆ ਜਾਂਦਾ ਦੇਖਕੇ ਮੰਗਿਆ ਤਾਰੇ ਤੋ ਫਿਰ ਸੋਚਿਆ ਜੌ ਆਪ ਹੀ ਟੁੱਟਿਆ ਮੈਨੂੰ ਕੀ ਦਉ ਚੁੱਪ ਕਰ ਲੰਘ ਗਿਆ, ਬੋਲਿਆ ਵੀ ਕੁੱਝ ਨਾ ਮੇਰੇ ਵਾਂਗੂੰ ਤੋੜਿਆ ਹੋਊ, ਰਹਿ ਸੁਧ-ਬੁਧ ਨਾ ਚੁੱਪ ਕਰ ਲੰਘ ਗਿਆ, ਬੋਲਿਆ ਵੀ ਕੁੱਝ ਨਾ ਮੇਰੇ ਵਾਂਗੂੰ ਤੋੜਿਆ ਹੋਊ, ਰਹਿ ਸੁਧ-ਬੁਧ ਨਾ (ਰਹਿ ਸੁਧ-ਬੁਧ ਨਾ) ਉਹਨੇ ਆਉਣਾ ਨੀ ਰਾਠੌੜ, ਉਹਨੇ ਆਉਣਾ ਨੀ ਰਾਠੌੜ ਉਹਨੇ ਆਉਣਾ ਨੀ ਰਾਠੌੜ, ਭਾਵੇਂ ਡੋਲੀ ਜਾ ਲਹੂ ਟੁੱਟਿਆ ਜਾਂਦਾ ਦੇਖਕੇ ਮੰਗਿਆ ਤਾਰੇ ਤੋ ਫਿਰ ਸੋਚਿਆ ਜੌ ਆਪ ਹੀ ਟੁੱਟਿਆ ਮੈਨੂੰ ਕੀ ਦਉ ਟੁੱਟਿਆ ਜਾਂਦਾ ਦੇਖਕੇ ਮੰਗਿਆ ਤਾਰੇ ਤੋ ਫਿਰ ਸੋਚਿਆ ਜੌ ਆਪ ਹੀ ਟੁੱਟਿਆ ਮੈਨੂੰ ਕੀ ਦਉ
Lyrics powered by www.musixmatch.com
instagramSharePathic_arrow_out