Top Songs By Raj Ranjodh
Credits
PERFORMING ARTISTS
Raj Ranjodh
Performer
JSL Singh
Performer
Sonam Bajwa
Actor
Diljit Dosanjh
Actor
COMPOSITION & LYRICS
Raj Ranjodh
Songwriter
JSL Singh
Composer
Lyrics
Selfi'an ਖਿੱਚਦੀ, hot ਬੜੀ ਲੱਗਦੀ
Figure ਤੇਰੀ ਤਣੀ ਪਈ
ਨੀ, ਕੋਈ ਦਿਲਜੀਤ ਨਾ' ਗਾਣਾ ਕਰਲੈ
ਨੀ, model ਬਣੀ ਪਈ
ਨੀ, ਲੱਗਦਾ mix ਕਰੀ ਏ ਰੱਬ ਨੇ
ਹਾਏ, Ash-Kareena, ਨੀ
ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ
Tommy ਦੀਆਂ jean'an, ਨੀ
ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ
Tommy ਦੀਆਂ jean'an, ਨੀ
ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ (hoo)
(Jean'an, ਨੀ)
(Jean'an, ਨੀ)
ਹੋ, camouflage jacket'an ਪਾਉਂਦੀ
ਹੋ, pitbull ਰੱਖਿਆ ਕਰਨ ਨੂੰ ਰਾਖੀ
ਸੁਣਿਆ off road ਕਦੇ ਸ਼ੌਂਕੀ
ਤੇਰੇ ਲਈ jeep ਕੱਢਾ ਲਈ ਖ਼ਾਖੀ
(ਤੇਰੇ ਲਈ jeep ਕੱਢਾ ਲਈ ਖ਼ਾਖੀ)
Camouflage jacket'an ਪਾਉਂਦੀ
ਹੋ, Pit Bull ਰੱਖਿਆ ਕਰਨ ਨੂੰ ਰਾਖੀ
ਸੁਣਿਆ off road ਕਦੇ ਸ਼ੌਂਕੀ
ਤੇਰੇ ਲਈ jeep ਕੱਢਾ ਲਈ ਖ਼ਾਖੀ
ਰਾਤ ਨੂੰ ਤੜਕੇ ਤੇਰੇ ਲਈ ਧੜਕੇ
ਯਾਰ ਦਾ ਸੀਨਾ, ਨੀ
ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ
Tommy ਦੀਆਂ jean'an, ਨੀ
ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ
Tommy ਦੀਆਂ jean'an, ਨੀ
ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ
Insta ਹੋ ਗਿਆ overload
Photo'an ਚੱਕਵੀਆਂ-ਚੱਕਵੀਆਂ ਪਾਉਂਦੀ
ਠੁੱਕਦਾ like 'ਤੇ, ਕੁੜੀਏ like
Slow-mo ਵਿੱਚ ਤੂੰ clip ਜਦ ਪਾਉਂਦੀ
(Slow-mo ਵਿੱਚ ਤੂੰ clip ਜਦ ਪਾਉਂਦੀ)
Insta ਹੋ ਗਿਆ overload
Photo'an ਚੱਕਵੀਆਂ-ਚੱਕਵੀਆਂ ਪਾਉਂਦੀ
ਠੁੱਕਦਾ like 'ਤੇ, ਕੁੜੀਏ like
Slow-mo ਵਿੱਚ ਤੂੰ clip ਜਦ ਪਾਉਂਦੀ
ਖੁੱਲ੍ਹੇ ਛੱਡ ਵਾਲ, suit ਦੇ ਨਾਲ਼
Shawl ਪਸ਼ਮੀਨਾ, ਨੀ
ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ
Tommy ਦੀਆਂ jean'an, ਨੀ
ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ
Tommy ਦੀਆਂ jean'an, ਨੀ
ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ
Tommy ਦੀਆਂ jean'an, ਨੀ
ਨੀ, ਲੱਕ ਤੇਰੇ ਪਤਲੇ ਵਾਸਤੇ ਬਣੀਆਂ
Writer(s): Raj Ranjodh, Jsl
Lyrics powered by www.musixmatch.com