Featured In
Credits
PERFORMING ARTISTS
Alia Bhatt
Vocals
Diljit Dosanjh
Vocals
Amit Trivedi
Programming
Gourab Dutta
Programming
COMPOSITION & LYRICS
Shri Shiv Kumar Batalvi
Songwriter
Amit Trivedi
Composer
PRODUCTION & ENGINEERING
Amit Trivedi
Producer
Donal Whelan
Mastering Engineer
Shadab Rayeen
Mixing Engineer
Lyrics
Hmm, ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਹੋ, ਸਾਦ-ਮੁਰਾਦੀ, ਸੋਹਣੀ ਫੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ
ਹੋ, ਸੂਰਤ ਉਸਦੀ ਪਰੀਆਂ ਵਰਗੀ
ਸੂਰਤ ਉਸਦੀ ਪਰੀਆਂ ਵਰਗੀ
ਸੀਰਤ ਦੀ ਉਹ ਸਰੀਅਮ ਲਗਦੀ
ਹੱਸਦੀ ਹੈ ਤਾਂ ਫੁੱਲ ਝੜਦੇ ਨੇ
ਤੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਹੋ, ਲੰਮ ਸਲੰਮੀ ਸਰੂ ਦੇ ਕੱਦ ਦੀ, ਹਾਏ
ਉਮਰ ਅਜੇ ਹੈ ਮਰਕੇ ਅੱਗ ਦੀ
ਪਰ ਨੈਣਾਂ ਦੀ ਗੱਲ ਸਮਝਦੀ
ਹੋ, ਇੱਕ ਕੁੜੀ (ਕੁੜੀ) ਜੀਹਦਾ ਨਾਮ ਮੁਹੱਬਤ
ਗੁਮ ਹੈ (ਹਾਂ-ਹਾਂ-ਹਾਂ)
ਗੁਮ ਹੈ (ਹਾਂ-ਹਾਂ-ਹਾਂ)
ਗੁਮ ਹੈ (ਗੁਮ ਹੈ, ਗੁਮ ਹੈ, ਗੁਮ ਹੈ)
ਹੋ, ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ (ਹਾਂ-ਹਾਂ-ਹਾਂ)
ਗੁਮ ਹੈ (ਹਾਂ-ਹਾਂ-ਹਾਂ)
ਗੁਮ ਹੈ (ਗੁਮ ਹੈ, ਗੁਮ ਹੈ, ਗੁਮ ਹੈ)
ਹੋ, ਸਾਦ-ਮੁਰਾਦੀ, ਸੋਹਣੀ ਫੱਬਤ
ਗੁਮ ਹੈ, ਗੁਮ ਹੈ, ਗੁਮ ਹੈ
Na, na-na-na-na
Na, na-na-na-na, ਗੁਮ ਹੈ
Na, na-na-na-na
Na, na-na-na-na, ਗੁਮ ਹੈ, ਹੋ
Writer(s): Amit Trivedi, Shri Shiv Kumar Batalvi
Lyrics powered by www.musixmatch.com