Listen to Dhoka (Song from Heart) [feat. Jassie Gill , Millind Gaba , Hardy Sandhu , Inder Chahal , R. Nait & Akull] by Maninder Buttar

Dhoka (Song from Heart) [feat. Jassie Gill , Millind Gaba , Hardy Sandhu , Inder Chahal , R. Nait & Akull]

Maninder Buttar

Indian Pop

Featured In

Credits

PERFORMING ARTISTS
Maninder Buttar
Maninder Buttar
Performer
COMPOSITION & LYRICS
Salar Shamas
Salar Shamas
Songwriter
Jassie Gill
Jassie Gill
Composer
Millind Gaba
Millind Gaba
Composer
Punjabi Dump
Punjabi Dump
Composer

Lyrics

ਕੀ ਪੁੱਛਦੇ ਦੀਵਾਨਯਾ ਨੂੰ, ਕੀ ਪੁੱਛਦੇ ਦੀਵਾਨਯਾ ਨੂੰ ਆਪਣਿਆਂ ਸੱਟ ਮਾਰੀ, ਆਗੀ ਸ਼ਰਮ ਬੇਗਾਨੀਆਂ ਨੂੰ ਆਗੀ ਸ਼ਰਮ ਬੇਗਾਨੀਆਂ ਨੂੰ ਹੰਜੂ ਪਲਕਾਂ ਨੇ ਰੋਕੇ ਨੇ, ਹੰਜੂ ਪਲਕਾਂ ਨੇ ਰੋਕੇ ਨੇ ਕਰੇ ਨਾ ਕੋਈ ਪਿਆਰ ਭੁੱਲਕੇ ਇਹ ਤਾ ਨੈਣਾ ਦੇ ਧੋਖੇ ਨੇ ਗੱਲ ਕਿਸਮਤੋ ਡੁੱਬਿਆ ਦੀ, ਕਿਸਮਤੋ ਡੁੱਬਿਆ ਦੀ ਗੱਲ ਕਿਸਮਤੋ ਡੁੱਬਿਆ ਦੀ ਜਾਣੇ ਓਹਦੇ ਕੰਮ ਕਰਦੀ, ਓਹਨੂੰ ਗਿਣਤੀ ਨਾ ਮੁੱਕਿਆ ਦੀ ਓਹਨੂੰ ਗਿਣਤੀ ਨਾ ਮੁੱਕਿਆ ਦੀ ਇਸ਼ਕੇ ਦੀਆ ਰਾਹਾਂ ਨੇ, ਇਸ਼ਕੇ ਦੀਆ ਰਾਹਾਂ ਨੇ ਪੁੱਤ ਨੂੰ ਤਾ ਖੁਦ ਮਾਰਦੀ ਸਾਨੂ ਮਰਲਿਆ ਸਾਹਾਂ ਨੇ ਸਿੱਧੂ ਲਫ਼ਜ਼ ਜੋ ਕਹੇ ਹੋਏ ਨੇ, ਲਫ਼ਜ਼ ਜੋ ਕਹੇ ਹੋਏ ਨੇ ਇਹ ਲਫ਼ਜ਼ ਜੋ ਕਹੇ ਹੋਏ ਨੇ,ਇਹ ਲਫ਼ਜ਼ ਜੋ ਕਹੇ ਹੋਏ ਨੇ ਦਿਲ ਨੂੰ ਸੁਕੂਨ ਬਣਦੇ, ਫੱਟ ਇਸ਼ਕੇ ਦੇ ਪਏ ਹੋਏ ਨੇ ਫੱਟ ਇਸ਼ਕੇ ਦੇ ਪਏ ਹੋਏ ਨੇ
Lyrics powered by www.musixmatch.com
instagramSharePathic_arrow_out