Listen to Jatt Di Pasand by Shivjot

Jatt Di Pasand

Shivjot

Punjabi Pop

1,466 Shazams

Lyrics

ਰੋਹਬ ਝੱਲਿਆ ਨਹੀਂ ਜਾਂਦਾ ਅੱਜ ਕੌਰ ਦਾ ਬੜਾ different touch ਉਹਦੀ ਟੌਰ ਦਾ ਬੜਾ elegant touch ਉਹਦੀ ਟੌਰ ਦਾ ਰੋਹਬ ਝੱਲਿਆ ਨਹੀਂ ਜਾਂਦਾ ਅੱਜ ਕੌਰ ਦਾ ਬੜਾ different touch ਉਹਦੀ ਟੌਰ ਦਾ ਨੀ locket ਕਰਾ ਦੂੰ, ਬੱਲੀਏ ਹੋ, ਕੋਹਿਨੂਰ ਲੰਡਣੋਂ ਮੰਗਾ ਕੇ ਨੀ ਕੁੜੀਆਂ 'ਚ ਤੂੰ ਜੱਚਦੀ ਸੂਟ ਜੱਟ ਦੀ ਪਸੰਦ ਦੇ ਬਣਾ ਕੇ ਨੀ ਕੁੜੀਆਂ 'ਚ ਤੂੰ ਜੱਚਦੀ ਸੂਟ ਜੱਟ ਦੀ ਪਸੰਦ ਦੇ ਬਣਾ ਕੇ ਹੋ, ਤੇਰੇ ਜੱਟ ਦੀ ਪਸੰਦ ਪੂਰੀ ਚੱਕਵੀਂ ਤਾਹੀਓਂ ਨਿੱਤ ਹੀ ਤੂੰ ਨਜ਼ਰਾਂ ਲਵਾਉਨੀ ਐ ਬਿੱਲੋ, ਚਾਰ ਚੰਦ ਰੂਪ ਨੂੰ ਨੇ ਲਗਦੇ ਜਦੋਂ ਰੰਗ ਮੈਥੋਂ ਪੁੱਛ-ਪੁੱਛ ਪਾਉਨੀ ਐ ਨੀ ਓਦੋਂ ਬੜੀ ਸੋਹਣੀ ਲਗਦੀ ਜਦੋਂ side pin ਰੱਖਦੀ ਟਿਕਾ ਕੇ ਹੋ, ਕੁੜੀਆਂ 'ਚ ਤੂੰ ਜੱਚਦੀ ਸੂਟ ਜੱਟ ਦੀ ਪਸੰਦ ਦੇ ਬਣਾ ਕੇ ਨੀ ਕੁੜੀਆਂ 'ਚ ਤੂੰ ਜੱਚਦੀ ਸੂਟ ਜੱਟ ਦੀ ਪਸੰਦ ਦੇ ਬਣਾ ਕੇ (Shivjot) ਪੂਰਾ ਗੱਭਰੂ classy ਸਿਰੇ ਕੱਢਵਾਂ ਬਿੱਲੋ, ਰਾਜ ਤੇਰੀ beauty ਦੇ ਸ਼ਿੰਗਾਰ ਦਾ ਤੱਕ ਵੱਸੋਂ ਬਾਹਰ ਹੁੰਦੀਆਂ ਨੇ ਅੱਲ੍ਹੜਾਂ ਪੂਰਾ filmy style ਤੇਰੇ ਯਾਰ ਦਾ ਤੂੰ careless ਹੋਕੇ ਨੱਚਦੀ ਅੱਜ ਫ਼ਿਰ ਆਈ ਐ ਲੌਂਗ ਗਵਾ ਕੇ ਨੀ ਕੁੜੀਆਂ 'ਚ ਤੂੰ ਜੱਚਦੀ ਸੂਟ ਜੱਟ ਦੀ ਪਸੰਦ ਦੇ ਬਣਾ ਕੇ ਨੀ ਕੁੜੀਆਂ 'ਚ ਤੂੰ ਜੱਚਦੀ ਸੂਟ ਜੱਟ ਦੀ ਪਸੰਦ ਦੇ ਬਣਾ ਕੇ ਪੱਕੇ ਹੁਸਨਾਂ ਦੇ set ਹਥਿਆਰ ਨੇ ਅੱਖਾਂ ਰੱਖਦੀ ਰਕਾਨ load ਕਰਕੇ ਸੁੰਨੇ ਡੱਬ ਦਾ ਸੁਭਾਅ ਨੀ ਮੈਂ ਵੀ ਰੱਖਿਆ ਕੋਲ਼ੇ ਗੱਭਰੂ ਵੀ ਰੱਖਦਾ ਐ ਭਰ ਕੇ ਉਤੋਂ ਵੀ ਪੈਂਦੇ ਇੱਕ-ਦੂਜੇ ਦੇ ਜੋੜੀ ਰੱਬ ਨੇ ਹੀ ਭੇਜੀ ਆ ਸਜਾ ਕੇ ਹੋ, ਕੁੜੀਆਂ 'ਚ ਤੂੰ ਜੱਚਦੀ ਸੂਟ ਜੱਟ ਦੀ ਪਸੰਦ ਦੇ ਬਣਾ ਕੇ ਨੀ ਕੁੜੀਆਂ 'ਚ ਤੂੰ ਜੱਚਦੀ ਸੂਟ ਜੱਟ ਦੀ ਪਸੰਦ ਦੇ ਬਣਾ ਕੇ (ਜੱਟ ਦੀ ਪਸੰ...) (ਜੱਟ-ਜੱਟ-ਜੱਟ ਦੀ ਪਸੰ...) (ਸੂਟ ਜੱਟ ਦੀ ਪਸੰਦ ਦੇ ਬਣਾ ਕੇ) (ਬਣਾ ਕੇ)
Writer(s): Shivjot Dandiwal Lyrics powered by www.musixmatch.com
instagramSharePathic_arrow_out