Lyrics

ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ ਮੈਂ ਲੋਹੇ ਦਾ ਕੜਾ ਪਾਇਆ ਕਿਸੇ ਖਾਸ ਵਜ੍ਹਾ ਕਰਕੇ ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ ਮੈਂ ਲੋਹੇ ਦਾ ਕੜਾ ਪਾਇਆ ਕਿਸੇ ਖਾਸ ਵਜ੍ਹਾ ਕਰਕੇ ਤੂੰ ਖਰੀਦ ਲਿਆ ਐ ਦੇਕੇ note'an ਦੀ ਗੁੱਟੀ ਪਰ ਮੈਨੂੰ ਤਾਂ ਮੁੱਲ ਮਿਲਿਆ ਐ ਸਿਰ ਦਾਣ ਅਦਾ ਕਰਕੇ ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ ਮੈਂ ਲੋਹੇ ਦਾ ਕੜਾ ਪਾਇਆ ਕਿਸੇ ਖਾਸ ਵਜ੍ਹਾ ਕਰਕੇ ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ ਅਣਖਾਂ ਵਾਲੇ ਗੁੱਟ 'ਤੇ ਜਚੇ ਨਿਸ਼ਾਨੀ ਗੈਰਤ ਦੀ ਇਹਦੇ ਮੂਹਰੇ zero ਚਮਕ ਹੈ ਚੌਵੀ carat ਦੀ (Carat ਦੀ) ਅਣਖਾਂ ਵਾਲੇ ਗੁੱਟ 'ਤੇ ਜਚੇ ਨਿਸ਼ਾਨੀ ਗੈਰਤ ਦੀ ਇਹਦੇ ਮੂਹਰੇ zero ਚਮਕ ਹੈ ਚੌਵੀ carat ਦੀ ਨੀ ਤੇਰੇ ਚੌਵੀ carat ਦੀ (ਚੌਵੀ carat ਦੀ) ਨੀ ਤੂੰ ਸਿਰਦਾਰਾਂ ਦੀ ਸਿਰਦਾਰੀ ਦੱਸ ਕੀ ਜਾਣਦੀ ਆਂ ਸੌਖਾ ਨਹੀਂ ਕੁੱਝ ਮਿਲਿਆ-ਮਿਲਿਆ ਜਾਨ ਅਦਾ ਕਰਕੇ ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ ਮੈਂ ਲੋਹੇ ਦਾ ਕੜਾ ਪਾਇਆ ਕਿਸੇ ਖਾਸ ਵਜ੍ਹਾ ਕਰਕੇ ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ ਤੂੰ ਨੈਣਾਂ ਦੀ ਜਾਦੂਗਰ, ਮੈਂ ਫੱਕਰ ਬੰਦਾ ਨੀ Singh Jeet ਚਣਕੋਈਆਂ ਵਾਲਾ ਕੱਲਾ ਹੀ ਚੰਗਾ ਨੀ (ਚੰਗਾ ਨੀ) ਤੂੰ ਨੈਣਾਂ ਦੀ ਜਾਦੂਗਰ, ਮੈਂ ਫੱਕਰ ਬੰਦਾ ਨੀ Singh Jeet ਤਾਂ ਚਣਕੋਈਆਂ ਵਾਲਾ ਕੱਲਾ ਹੀ ਚੰਗਾ ਨੀ ਹੋ, ਕੱਲਾ ਹੀ ਚੰਗਾ ਨੀ (ਹੋ, ਕੱਲਾ ਹੀ ਚੰਗਾ ਨੀ) ਮੇਰੇ ਲਈ ਮੋਹੱਬਤ ਰੱਬ ਦੀ ਦਾਦ ਦੇ ਵਰਗੀ ਆ ਛੱਡ ਨਹੀਂ ਹੋਣੀ ਮੇਰੇ ਕੋਲੋਂ ਮੌਜ-ਮਜ਼ਾ ਕਰਕੇ ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ ਮੈਂ ਲੋਹੇ ਦਾ ਕੜਾ ਪਾਇਆ ਕਿਸੇ ਖਾਸ ਵਜ੍ਹਾ ਕਰਕੇ ਤੂੰ ਸੋਨੇ ਦਾ ਗਜਰਾ ਪਾਇਆ ਟੌਰ ਹਵਾ ਕਰਕੇ G Guri
Writer(s): G Guri, Singh Jeet Lyrics powered by www.musixmatch.com
instagramSharePathic_arrow_out