Music Video

DHOL WAJEA - Parmish Verma || Desi Crew || Latest Punjabi Songs 2021
Watch {trackName} music video by {artistName}

Credits

PERFORMING ARTISTS
Parmish Verma
Parmish Verma
Performer
COMPOSITION & LYRICS
Parmish Verma
Parmish Verma
Songwriter
Desi Crew
Desi Crew
Composer
Laddi Chahal
Laddi Chahal
Songwriter
Mandeep Maavi
Mandeep Maavi
Songwriter

Lyrics

ਸੱਤੇ! ਰੱਖ beat ਮੇਰਾ ਭਰਾ Desi Crew! Desi Crew! ਦੱਬੋ recording (Desi Crew!) ਪੈਂਦੀ ਆ ਫਿਰ ਧੱਕ champion! ਢੋਲ ਵੱਜਿਆ club ਵਿੱਚ ਦਿੱਲੀ, ਢੋਲ ਵੱਜਿਆ ਵੱਜਿਆ club ਵਿੱਚ ਦਿੱਲੀ Beat'ਆਂ 'ਚ trance ਗੂੰਜਦਾ ਹੋ pan India ਹੋ India ਦੇ ਵੱਜਦੇ record ਨੀ Floor 'ਤੇ ਉਹ set ਅੱਡੀਆਂ ਮਾਰਦੀ ਹੋ ਮਾਰਦੀ ਓ ਮੁੰਡੇ ਨੂੰ trace ਕਰੇ ਅੱਖ ਮੁਟਿਆਰ ਦੀ ਓ ਮੁੰਡੇ ਨੂੰ trace ਕਰੇ ਅੱਖ ਮੁਟਿਆਰ ਦੀ ਹੋ ਮੁੰਡੇ ਨੂੰ trace ਕਰੇ ਅੱਖ ਮੁਟਿਆਰ ਦੀ ਹੋਏ! ਹੋ ਸੁਣ ਸੋਹਣੀਏ Vuitton Louis ਵਾਲੀਏ, ਸੁਣ ਸੋਹਣੀਏ ਹੋ ਯੇਂਕਣੇ Vuitton Louis ਵਾਲੀਏ ਹੋ ਸ਼ਹਿਰ ਤੇਰਾ ਵੱਡਾ ਸੁੱਖ ਨਾਲ ਪਰ ਮੌਜ ਨਾ ਹੋ ਮੌਜ ਨਾ ਚੰਡੀਗੜ੍ਹ ਵਰਗੀ ਹੋ ਆਥਣੇ ਮੰਡੀਰ ਗੇੜੀਆਂ ਮਾਰਦੀ ਹੋ ਮਾਰਦੀ ਹਾਂ metro ਕੀ ਰੀਸ ਕਰੂ ਮਿਤਰਾਂ ਦੀ Thar ਦੀ ਹੋ metro ਕੀ ਰੀਸ ਕਰੂ ਮਿਤਰਾਂ ਦੀ Thar ਦੀ ਹੋ metro ਕੀ ਰੀਸ ਕਰੂ ਮਿਤਰਾਂ ਦੀ Thar ਦੀ ਓਹ ਮੁੰਡਾ first class ਵਿੱਚ ਉਡਦਾ, ਮੁੰਡਾ first First class ਵਿੱਚ ਉਡਦਾ ਕੈਨੇਡਾ ਤੱਕ ਹੋਣ ਚਰਚੇ, ਗਾਵੇ ਹੋ ਗਾਵੇ Trending 'ਚ ਯਾਰ ਫਿਰਦਾ ਉਹ ਤੇਰੇ ਨਖਰੇ ਮੇਚ ਨਾ ਆਵੇ Trending 'ਚ ਯਾਰ ਫਿਰਦਾ ਹੋ ਤੇਰੇ ਨਖਰੇ ਮੇਚ ਨਾ ਆਵੇ Trending 'ਚ ਯਾਰ ਫਿਰਦਾ Trending 'ਚ ਯਾਰ ਫਿਰਦਾ ਹੋ ਤੇਰੇ (ਨਖਰੇ) ਮੇਚ ਨਾ ਆਵੇ (Trending 'ਚ) ਯਾਰ ਫਿਰਦਾ ਹੋ ਅੱਜ phone ਨੀ ਜਾਣਾ ਤੈਨੂੰ ਕਰਿਆ ਅੱਜ phone ਨੀ ਹੋ phone ਨੀ ਜਾਣਾ ਤੈਨੂੰ ਕਰਿਆ ਹੋ ਮਹਿਫਲ 'ਚ ਬਹਿਣ ਲੱਗਿਆਂ ਯਾਰ ਆਇਆ ਹੋ ਆਇਆ ਤੇ ਬੋਤਲਾਂ ਲਿਆਇਆ ਹੋ ਪੈੱਗ ਲਾਉਣੇ ਭਰ-ਭਰ ਕੇ, ਭਰ ਕੇ ਹੋ ਭਰ ਕੇ ਓਹ ਸੋਫੀ ਯਾਰ ਘਰੇ ਛੱਡ ਦੂ ਨਾ ਕਰੀਂ worry ਤੂੰ ਕਾਲ਼ਜਾ ਫੱੜਕੇ ਨੀ ਸੋਫੀ ਯਾਰ ਘਰੇ ਛੱਡ ਦੂ ਨਾ ਕਰੀਂ worry ਤੂੰ ਕਾਲ਼ਜਾ ਫੱੜਕੇ ਨੀ ਸੋਫੀ ਯਾਰ (ਸੋਫੀ ਯਾਰ, ਸੋਫੀ ਯਾਰ, ਸੋਫੀ ਯਾਰ, ਸੋਫੀ ਯਾਰ ਘਰੇ ਛੱਡ, ਸੋਫੀ ਯਾਰ, ਸੋਫੀ ਯਾਰ, ਸੋਫੀ ਯਾਰ ਘਰੀਂ, ਘਰੀਂ ਸੋਫੀ ਯਾਰ, ਸੋਫੀ ਯਾਰ, ਸੋਫੀ ਯਾਰ ਘਰੇ ਛੱਡ, ਸੋਫੀ ਯਾਰ, ਸੋਫੀ ਯਾਰ, ਸੋਫੀ ਯਾਰ) ਹੋ ਸਾਡੇ gym 'ਚ ਫੜਕਦੇ ਡੋਲੇ, ਸਾਡੇ gym 'ਚ (ਹਾਂ, ਹਾਂ, ਹਾਂ, ਹਾਂ, ਹਾਂ) ਹੋ gym 'ਚ ਫੜਕਦੇ ਡੋਲੇ ਹੋ ਰੱਜ ਕੇ ਘਿਓ ਖਾਈ ਦਾ, ਖਾਈ ਦਾ ਓ ਖਾਈ ਦਾ ਹੋ ਓਹਲਾ ਨਾ ਮੈਂ ਰੱਖਦਾ ਹਾਂ ਪੈੱਗ ਵੀ ਆ ਲਾਈ ਦਾ ਹੋ ਓਹਲਾ ਨਾ ਮੈਂ ਰੱਖਦਾ ਹਾਂ ਪੈੱਗ ਵੀ ਆ ਲਾਈ ਦਾ ਹੋ ਓਹਲਾ ਨਾ ਮੈਂ ਰੱਖਦਾ ਹਾਂ ਪੈੱਗ ਵੀ ਆ ਲਾਈ ਦਾ ਹੋ duffle LV ਦਾ ਕੁੜਤੇ ਨਾਲ ਜੱਚਦਾ, duffle LV LV ਦਾ ਕੁੜਤੇ ਨਾਲ ਜੱਚਦਾ ਹੋ ਪੁੱਤਾਂ ਵਾੰਗੂ ਸ਼ੋਂਕ ਪਾਲਦਾ, ਪਾਲਦਾ ਹੋ ਪਾਲਦਾ ਹੋ ਸੋ-ਸੋ ਕੇ ਰਾਤਾਂ Parmishu ਨਹੀਓ ਗਾਲਦਾ ਹੋ ਸੋ-ਸੋ ਕੇ ਰਾਤਾਂ Parmishu ਨਹੀਓ ਗਾਲਦਾ ਹੋ ਸੋ-ਸੋ ਕੇ ਰਾਤਾਂ Parmishu ਨਹੀਓ ਗਾਲਦਾ ਹੋ ਪੈਂਦਾ ਭੰਗੜਾ current ਵਿੱਚ ਆਕੇ ਨੀ, ਪੈਂਦਾ ਭੰਗੜਾ ਭੰਗੜਾ current ਵਿੱਚ ਆਕੇ ਹੋ ਜਦੋਂ ਵੱਜੇ ਦੇਸੀ ਸਾਜ ਨੀ, ਹੋ ਸਾਜ ਨੀ ਤੂੰ Bollywood ਧੱਕ ਪੈਂਦੀ ਵੇਖ ਪੰਜਾਬ ਦੀ ਤੂੰ ਦਿੱਲੀ ਤੱਕ ਧੱਕ ਪੈਂਦੀ ਵੇਖ ਪੰਜਾਬ ਦੀ ਕੈਨੇਡਾ ਤੱਕ ਧੱਕ ਪੈਂਦੀ ਵੇਖ ਪੰਜਾਬ ਦੀ ਤੂੰ ਦਿੱਲੀ ਤੱਕ ਧੱਕ ਪੈਂਦੀ ਵੇਖ ਪੰਜਾਬ ਦੀ (ਹੋ ਕੈਨੇਡਾ ਤੱਕ ਤੂੰ ਦਿੱਲੀ ਤੱਕ ਤੂੰ ਦਿੱਲੀ ਤੱਕ ਕੈਨੇਡਾ ਤੱਕ ਤੂੰ ਦਿੱਲੀ ਤੱਕ ਤੂੰ ਦਿੱਲੀ ਤੱਕ) ਤੂੰ Bollywood ਧੱਕ ਪੈਂਦੀ ਵੇਖ ਪੰਜਾਬ ਦੀ ਤੂੰ ਚਾਰੇ ਪਾਸੇ ਧੱਕ ਪੈਂਦੀ ਵੇਖ ਤੇਰੇ ਯਾਰ ਦੀ ਤੂੰ ਦਿੱਲੀ ਤੱਕ ਧੱਕ ਪੈਂਦੀ ਵੇਖ ਤੇਰੇ ਯਾਰ ਦੀ ਹੋ ਪੈਂਦੀ ਆ ਫਿਰ ਧੱਕ champion! (ਧੱਕ champion!)
Writer(s): Desi Crew, Laddi Chahal, Mandeep Mavi, Parmish Verma Lyrics powered by www.musixmatch.com
instagramSharePathic_arrow_out