Lyrics

Gur Sidhu Music Gur Sidhu Music ਹੋ, ਕਣਕ ਬੰਨੀ ਜੇ ਰੰਗ ਦਾ ਮੁੰਡਾ ਦਿਲ ਤੋਂ ਪੂਰਾ ਕੋਰਾ ਨੀ ਨੇਫ਼ੇ ਨਾਲ਼ ਜੋ ਬੰਨਿਆ ਜੱਟ ਦੇ 14 ਲੱਖ ਦਾ ਘੋੜਾ ਨੀ (yeah) ਹੋ, ਗੱਡੀ ਰੱਖੀ ਕਾਲ਼ੀ, ਬੱਲੀਏ Wheel chrome-ਆਂ ਆਲ਼ੀ, ਬੱਲੀਏ ਨੁੱਕਰੇ ਤੇ ਨੇ, ਹਾਣਦੀਏ ਇੱਕ Staffordshire ਦਾ ਜੋੜਾ ਨੀ (ਐਂਈ ਐ ਫ਼ਿਰ) ਮੁੰਡਾ ਵੇਖਣ ਆਲ਼ੀ ਚੀਜ਼, ਕੁੜੇ Diamond ਦਾ ਏ piece, ਕੁੜੇ Funky ਜਿਹਾ attire ਜੱਟ ਦਾ ਗੱਲਾਂ ਕਰੇ sweet, ਕੁੜੇ (ਗੱਲਾਂ ਕਰੇ sweet, ਕੁੜੇ) ਨੀ ਗੱਭਰੂ, ਓ, born to fly, ਬੱਲੀਏ ਨੀ ਗੱਭਰੂ ਨੇ repo ਰੱਖੀ high, ਬੱਲੀਏ ਨੀ ਗੱਭਰੂ ਨੀ nature-ਓਂ spy, ਬੱਲੀਏ ਨੀ ਗੱਭਰੂ, ਨੀ ਗੱਭਰੂ (ਨੀ ਗੱਭਰੂ) (ਆਹੋ, ਆਹੋ) (ਖਿੱਚ ਕੇ) (ਓ, ਓ, ਓ, ਓ) ਹੋ, Shelby ਵਰਗੇ ਮੁੰਡੇ ਉੱਤੇ ਨਾਰਾਂ ਲਾਉਂਦੀਆਂ bet, ਕੁੜੇ Mind ਦੇ ਵਿੱਚ determination Aim, goal ਨੇ set, ਕੁੜੇ ਕਦੇ Italy ਤੇ ਕਦੇ ਰੂਸ, ਕੁੜੇ Lifestyle ਏ loose, ਕੁੜੇ ਯਾਰ, ਵੈਰ 'ਤੇ car-ਆਂ ਨੂੰ ਮਰਜੀ ਨਾ' ਕਰਦਾ choose, ਕੁੜੇ (ਮਰਜੀ ਨਾ' ਕਰਦਾ choose, ਕੁੜੇ) ਹੋ, ਨੀ ਗੱਭਰੂ, ਓ, ਗੱਲਾਂ ਤੋਂ ਨਾ mean, ਬੱਲੀਏ ਨੀ ਗੱਭਰੂ, ਓ, ਨਾਰਾਂ ਦਾ dream, ਬੱਲੀਏ ਨੀ ਗੱਭਰੂ ਸ਼ਕੀਨੀ ਪਿੱਛੋਂ weak, ਬੱਲੀਏ ਨੀ ਗੱਭਰੂ, ਨੀ ਗੱਭਰੂ (ਨੀ ਗੱਭਰੂ) (ਆਹੋ) (ਅਸ਼ਕੇ, ਹਾਏ) (ਆਹ, ਆਹ) ਹੋ, ਚੜ੍ਹੇ ਸਰੂਰ ਨੀ teenage ਦਾ (teenage ਦਾ) 'ਤੇ toxic ਜਿਹੀ ਆ ਚਾਲ਼, ਬਿੱਲੋ (ਚਾਲ਼, ਬਿੱਲੋ) Harman, Harman, Harman ਨੀ ਮੋਢੇ 'ਤੇ ਰੱਖਦਾ ਕਾਲ਼, ਬਿੱਲੋ (ਮੋਢੇ 'ਤੇ ਰੱਖਦਾ ਕਾਲ਼, ਬਿੱਲੋ) ਹੋ, just ਗਿਆ ਸੰਗਰੂਰ, ਕੁੜੇ ਖੂਣ ਦੇ ਵਿੱਚ ਗਰੂਰ, ਕੁੜੇ Jealousy, hate 'ਤੇ ego, ਬੱਲੀਏ ਤਿੰਨੋਂ ਚੀਜ਼ਾਂ ਦੂਰ, ਕੁੜੇ-ਏ (ਦੂਰ, ਕੁੜੇ-ਏ, ਬੁਰ੍ਹਾ, ਬੁਰ੍ਹਾ) ਨੀ ਗੱਭਰੂ ਨੂੰ ਸ਼ੌਂਕ, ਬਿੱਲੋ, ਮਹਿੰਗੇ phone ਦਾ ਨੀ ਗੱਭਰੂ ਨੀ ਥੋੜਾ-ਥੋੜਾ rough tone ਦਾ ਨੀ ਗੱਭਰੂ ਨੀ ਪਿੱਛੋਂ ਮਾਲ਼ਵੇ ਦੇ zone ਦਾ ਨੀ ਗੱਭਰੂ, ਨੀ ਗੱਭਰੂ (ਨੀ ਗੱਭਰੂ, ਖਿੱਚ ਕੇ) (ਨੀ ਗੱਭਰੂ-ਊ-ਊ-ਊ-ਊ-ਊ-ਊ) (ਨੀ ਗੱਭਰੂ-ਊ-ਊ-ਊ-ਊ)
Writer(s): Gurmeet, Daljeet, Sandhu Mandeep Lyrics powered by www.musixmatch.com
instagramSharePathic_arrow_out